ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪਿੰਜਰ ਤੇ ਮੂਤਰਣ ਤੰਤਰ ਦੇ ਸੈਕਸ਼ਨ ਜੋੜੇ
ਛੋ ਕੁਝ ਸੁਧਾਰਿਆ ਗਿਆ
ਲਾਈਨ 1:
ਮਨੁੱਖੀ ਸਰੀਰ ਦੇ ਇਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦਾ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਢੂੰਡਣਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
==ਸਰੀਰ ਦੇ ਬਾਹਰੀ ਅੰਗ==
[[File:Human Body Parts PA.svg|ਮਨੁੱਖੀ ਸਰੀਰ ਦੇ ਬਾਹਰੀ ਅੰਗthumb]]
ਸਰੀਰ ਦੇ ਹਰੇਕ ਬਾਹਰੀ ਤੇ ਅੰਦਰੂਨੀ ਅੰਗਾਂ ਦਾ ਨਿਤ ਪ੍ਰਤੀ ਜੀਵਨ ਵਿਚ ਬਹੁਤ ਯੋਗਦਾਨ ਹੈ। ਚਿਤਰ ਵਿਚ ਮਨੁੱਖੀ ਸਰੀਰ ਦੇ ਬਾਹਰੀ ਅੰਗ ਦਰਸ਼ਾਏ ਗਏ ਹਨ ਜਿਨ੍ਹਾਂ ਵਿਚੌਂ ਪ੍ਰਮੁੱਖ ਹਨ,
ਸਿਰ ,
ਚਿਹਰਾ,
ਗਰਦਨ,
ਮੋਢਾ,
ਛਾਤੀ,
ਸਤਨ ,
ਨਾਭੀ,
ਪੇਟ,
ਜਨਣ ਅੰਗ:- ਯੋਨੀ (ਇ:) , - ਲਿੰਗ (ਪੁਰਸ਼),
ਪੱਟ,
ਗੋਡਾ,
ਲੱਤ,
ਅੱਡੀ,
ਪੈਰ ਆਦਿ।
==ਸਰੀਰ ਦੇ ਅੰਦਰੂਨੀ ਅੰਗ==
[[ਤਸਵੀਰ:Internal Organs pa.svg|right|ਮਨੁੱਖੀ ਸਰੀਰ ਦੇ ਅੰਦਰੂਨੀ ਅੰਗ|400px]]
:ਇਸੇ ਤਰਾਂ ਸਰੀਰ ਦੇ ਮੁੱਖ ਅੰਦਰੂਨੀ ਅੰਗ ਹੇਠਾਂ ਦਿੱਤੇ ਅਨੁਸਾਰ ਹਨ:-
ਦਿਮਾਗ, ਦਿਲ, ਫੇਫ਼ੜੇ, ਜਿਗਰ, ਪਿੱਤਾ, ਮਿਹਦਾ, ਪਾਚਕ-ਗ੍ਰੰਥੀ, ਗੁਰਦੇ, ਅੰਤੜੀਆਂ, ਮਸਾਨਾ, ਬੋਨ ਮੈਰੋ, ਰਗਾਂ ਧਮਨੀਆਂ ਢਾਂਚਾ ਆਦਿ।
==ਮਨੁੱਖੀ ਪਿੰਜਰ==
[[ਤਸਵੀਰ:Human skeleton diagram trace.svg|left|thumb|'''ਮਨੁੱਖੀ ਪਿੰਜਰ''']]
ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ।ਇਨ੍ਹਾਂ ਵਿਚ ਸਭ ਤੌਂ ਲੰਬੀ ਅਤੇ ਤਾਕਤਵਰ ਹੱਡੀ ਪੱਟ ਦੀ ਹੁੰਦੀ ਹੈ ਜੋਜਿਸਨੂੰ ਫੀਮਰ (en:femur) ਕਹਿਲਾਂਦੀਕਹਿੰਦੇ ਹੈਹਨ, ਤੇ ਸਭ ਤੌਂ ਛੋਟੀ ਕੰਨਹੱਡੀ ਦੀ ਜੋਨੂੰ ਓਸੀਕਲਸ(en:ossicles) ਕਹਿਲਾਂਦੀਕਹਿੰਦੇ ਹਨ ਜੋ ਕੰਨ ਵਿੱਚ ਮੌਜੂਦ ੩ ਹੱਡੀਆਂ ਵਿੱਚੋਂ ੧ ਹੈ।
===ਪਿੰਜਰ ਦੇ ਕਾਰਜ===
ਪਿੰਜਰ ਦਾ ਮੁੱਖ ਕੰਮ ਇਕ ਢਾਂਚਾ ਪ੍ਰਦਾਨ ਕਰਨਾ ਹੈ,ਇਸ ਉਤੇ ਪੱਠੇ ਜੁੜੇ ਹੁੰਦੇ ਹਨ, ਇਹ ਸਰੀਰ ਨੂੰ ਹਿਲਜੁਲ ਦਿਲਵਾਂਦਾ ਹੈ ਤੇ ਜਿਸ ਨਾਲ ਨਾਜ਼ਕ , ਪ੍ਰਾਣ ਅਧਾਰ ਅੰਗ ਸੁਰੱਖਿਅਤ ਰਹਿੰਦੇ ਹਨ।
===ਬਣਤਰ===
ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆ ਹਨ।ਇਨ੍ਹਾਂਹਨ। ਇਨ੍ਹਾਂ ਨੂੰ ਇਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।
===ਹੱਡੀਆਂ ਦੇ ਜੋੜ===
ਹੱਡੀਆਂ ਅਪਸ ਵਿਚ ਜੋੜਾਂ ਰਾਹੀਂ ਜੁੜੀਆਂ ਹੁੰਦੀਅਂ ਹਨ।ਜੋੜ ਕਈ ਪ੍ਰਕਾਰ ਦੇ ਹਨ ਜਿਵੇਂ ਉਂਗਲ, ਗੋਡੇ, ਕੂਹਣੀ, ਮੋਢੇ ਦਾ ਜੋੜ(knuckle joint),ਚੂਲੇ ਦਾ ਜੋੜ(ball & socket joint) ਇਤਆਦਿ।ਇਹਆਦਿ।ਇਹ ਜੋੜ ਹੱਡੀਆਂ ਦੀ ਹਿਲਜੁਲ ਸਮਰੱਥ ਵੀ ਕਰਦੇ ਹਨ ਤੇ ਉਸ ਤੇ ਬੰਦਸ਼ ਵੀ ਲਗਾਂਦੇ ਹਨ।
==ਪਾਚਨ ਪ੍ਰਣਾਲੀ==
 
[[ਤਸਵੀਰ:Digestive system simplified version2 pa.png|right|250px200px|thumb|ਪਾਚਨ ਪ੍ਰਣਾਲੀ ]]
ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਰਿਆਵਾਂ ਦੇ ਬਾਅਦ ਊਰਜਾ ਵਿਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਦੇ ਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ ਪਾਚਨ ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੇ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ<ref name="mayo">[http://www.mayoclinic.com/health/digestive-system/an00896], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.</ref> ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿਚ ਹੋਣ ਕਾਰਨ ਪਾਚਨ ਵਿਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|
 
==ਸਾਹ ਤੰਤਰ==
 
[[File:Respiratory system complete pa.svg|left|250px200px|thumb|ਮਨੁੱਖੀ ਸਾਹ ਪ੍ਰਣਾਲੀ]]
ਸਾਹ-ਪ੍ਰਣਾਲੀ ਵਿਚ ਸਾਹ-ਨਾਲੀ, ਦੋ (ਸੱਜੀ ਤੇ ਖੱਬੀ) ਮੁੱਖ ਸਾਹ-ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ-ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿੱਚ ਖੁੱਲ੍ਹਦੀਆਂ ਹਨ।
 
ਲਾਈਨ 71:
ਗੁਰਦੇ ,ਰਵਾਂਹ ਯਾ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿਚ ਸਥਿਤ ਹਨ।ਗੁਰਦੇ ੧.੨੫ ਲਿਟਰ ਪ੍ਰਤੀ ਮਿੰਟ ਲਹੂ ( ਹਿਰਦੇ ਦੀ ਕੁਲ ਲਹੂ ਪੂਰਤੀ ਦਾ ੨੫%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਯਾ ਖਾਰੇ ਹੋਣ ਦੇ ਸੁਭਾਅ(PH Value) ਵਿਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।
===ਮਸਾਨਾ,ਪਰੋਸਟੇਟ ਤੇ ਮੂਤਰ ਰਾਹ===
[[ਤਸਵੀਰ:Prostate.gif|left|200px150px|thumb|ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ]]
ਇਕ ਮਰਦ ਦੇ ਮੂਤਰ ਤੰਤਰ ਵਿਚ ਮਸਾਨੇ ਤੌੰ ਬਾਦ ਮੂਤਰ ਰਾਹ ਦੁਆਲੇ ਪਰੋਸਟੇਟ ਗ੍ਰੰਥੀ ਇਕ ਮਹੱਤਵ ਪੂਰਨ ਅੰਗ ਹੈ ਜੋ ਗੁਦਾ ਤੇ ਮਸਾਨੇ ਦੇ ਵਿਚਾਲੇ ਸਥਿਤ ਹੁੰਦਾ ਹੈ।ਮਸਾਨੇ ਤੋਂ ਮੂਤਰ ਦੇ ਨਿਕਾਸ ਲਈ ਪਰੋਸਟੇਟ ਇਕ ਟੂਟੀ ਯਾ ਵਾਲਵ ਦਾ ਕੰਮ ਕਰਦਾ ਹੈ, ਇਸ ਦੇ ਛੋਟ ਛੋਟੇ ਮੁਲਾਇਮ ਪੱਠੇ ,ਸਮੇਂ ਸਮੇਂ ਮੂਤਰ ਦੇ ਨਿਕਾਸ ਕਰਨ ਵਿਚ ਮਦਦ ਕਰਦੇ ਹਨ। ਜਦ ਕਿ ਪਰੋਸਟੇਟ ਮਰਦਾਂ ਦੇ ਪ੍ਰਜਨਣ ਤੰਤਰ ਦਾ ਵੀ ਮੁਖ ਹਿੱਸਾ ਹੈ। ਇਸਤ੍ਰੀਆਂ ਦੀ ਪਰੋਸਟੇਟ ਗ੍ਰੰਥੀ ਅਲੱਗ ਸ਼ਕਲ ਦੀ ਹੁੰਦੀ ਹੈ ਤੇ ਉਸ ਨੂੰ ਸਕਿਨਜ਼ ਗਲੈਂਡ(Skene’s Gland) ਕਿਹਾ ਜਾਂਦਾ ਹੈ।