ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਕੁਝ ਸੁਧਾਰਿਆ ਗਿਆ
ਲਾਈਨ 25:
ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ।ਇਨ੍ਹਾਂ ਵਿਚ ਸਭ ਤੌਂ ਲੰਬੀ ਅਤੇ ਤਾਕਤਵਰ ਹੱਡੀ ਪੱਟ ਦੀ ਹੁੰਦੀ ਹੈ ਜਿਸਨੂੰ ਫੀਮਰ (en:femur) ਕਹਿੰਦੇ ਹਨ, ਤੇ ਸਭ ਤੌਂ ਛੋਟੀ ਹੱਡੀ ਨੂੰ ਓਸੀਕਲਸ(en:ossicles) ਕਹਿੰਦੇ ਹਨ ਜੋ ਕੰਨ ਵਿੱਚ ਮੌਜੂਦ ੩ ਹੱਡੀਆਂ ਵਿੱਚੋਂ ੧ ਹੈ।
===ਪਿੰਜਰ ਦੇ ਕਾਰਜ===
ਪਿੰਜਰ ਦਾ ਮੁੱਖ ਕੰਮ ਇਕ ਢਾਂਚਾ ਪ੍ਰਦਾਨ ਕਰਨਾ ਹੈ,ਇਸ ਹੱਡੀਆਂ ਉਤੇ ਪੱਠੇ ਜੁੜੇ ਹੁੰਦੇ ਹਨ, ਇਹਜੋ ਸਰੀਰ ਨੂੰਸਰੀਰਕ ਹਿਲਜੁਲ ਦਿਲਵਾਂਦਾਵਿੱਚ ਹੈਸਹਾਈ ਹੁੰਦੇ ਹਨ ਤੇ ਜਿਸਹੱਡੀਆਂ ਨਾਲਦੀ ਨਾਜ਼ਕਸਖ਼ਤ ,ਬਣਤਰ ਪ੍ਰਾਣਅੰਦਰੂਨੀ ਅਧਾਰਨਾਜ਼ੁਕ ਅੰਗਅੰਗਾਂ ਨੂੰ ਸੁਰੱਖਿਅਤ ਰਹਿੰਦੇਰੱਖਦੀ ਹਨ।ਹੈ।
===ਬਣਤਰ===
ਬਣਤਰ ਮੁਤਾਬਕ ਹੱਡੀਆਂ ਨੂੰ ੪ ਭਾਗਾਂ ਵਿੱਚ ਵੰਡਿਆ ਗਿਆ ਹੈ- ''ਲੰਬੀ ਹੱਡੀ, ਛੋਟੀ ਹੱਡੀ, ਪੱਧਰੀ ਹੱਡੀ'' ਅਤੇ ''ਬਿਨਾ ਕਿਸੇ ਖ਼ਾਸ ਆਕਾਰ'' ਵਾਲੀ ਹੱਡੀ| ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆ ਹਨ। ਇਨ੍ਹਾਂ ਨੂੰ ਇਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।
===ਹੱਡੀਆਂ ਦੇ ਜੋੜ===
ਹੱਡੀਆਂ ਅਪਸਆਪਸ ਵਿਚ ਜੋੜਾਂ ਰਾਹੀਂ ਜੁੜੀਆਂ ਹੁੰਦੀਅਂਹੁੰਦੀਆ ਹਨ।ਜੋੜਹਨ। ਦੋ ਹੱਡੀਆਂ ਵਿਚਕਾਰ ਜੋੜ ਵਾਲੀ ਜਗਾਹ 'ਤੇ ਇਕ ਝਿੱਲੀ ਹੁੰਦੀ ਹੈ ਜਿਸ ਵਿੱਚ ਮੌਜ਼ੂਦ ਤਰਲ ਰਗੜ ਤੋਂ ਬਚਾਉਂਦਾ ਹੈ| ਜੋੜ ਕਈ ਪ੍ਰਕਾਰ ਦੇ ਹਨ ਜਿਵੇਂ ਉਂਗਲ, ਗੋਡੇ, ਕੂਹਣੀ, ਮੋਢੇ ਦਾ ਜੋੜ(knuckle joint),ਚੂਲੇ ਦਾ ਜੋੜ(ball & socket joint) ਆਦਿ।ਇਹ ਜੋੜ ਹੱਡੀਆਂ ਦੀ ਹਿਲਜੁਲ ਸਮਰੱਥ ਵੀ ਕਰਦੇ ਹਨ ਤੇ ਉਸ ਤੇ ਬੰਦਸ਼ ਵੀ ਲਗਾਂਦੇ ਹਨ। ਪੱਟ (ਫੀਮਰ) ਅਤੇ ਬਾਂਹ (ਹਿਊਮਰਸ) ਦੀ ਹੱਡੀ ਵਿੱਚ ਮੌਜੂਦ ਬੋਨ ਮੈਰੋ ਖੂਨ ਸੈੱਲ ਬਣਾਓੁਣ ਵਿੱਚ ਸਹਾਈ ਹੁੰਦਾ ਹੈ|
 
==ਪਾਚਨ ਪ੍ਰਣਾਲੀ==