ਪੀਲੀ ਕਨੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
 
ਪੀਲੇ ਫੁੱਲਾਂ ਵਾਲੀ ਕਨੇਰ ({{ਅੰਗਰੇਜ਼ੀ|:[[Yellow oleander}}|Nerium]]) ਛੋਟੀ ਉਚਾਈ ਵਾਲ਼ਾ ਰੁੱਖ ਹੈ ਜਿਸਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹਨ। ਇਸਦੀ ਪੱਤੀਆਂ ਲੰਬੀਆਂ ਅਤੇ ਪਤਲੀਆਂ ਹੁੰਦੀਆਂ ਹਨ।
 
ਇਸਦਾ ਦੁੱਧ ਸਰੀਰ ਦੀ ਜਲਨ ਨੂੰ ਖ਼ਤਮ ਕਰਨ ਵਾਲ਼ਾ ਅਤੇ ਜ਼ਹਿਰੀਲਾ ਹੁੰਦਾ ਹੈ। ਇਸਦੀ ਛਿੱਲ ਕੌੜੀ, ਚੁਭਵੀਂ ਅਤੇ ਬੁਖ਼ਾਰ ਨਾਸ਼ਕ ਹੁੰਦੀ ਹੈ। ਛਿੱਲ ਦੀ ਕਿਰਿਆ ਬਹੁਤ ਹੀ ਤੇਜ਼ ਹੁੰਦੀ ਹੈ, ਇਸ ਲਈ ਇਸਨੂੰ ਘੱਟ ਮਾਤਰਾ ਵਿੱਚ ਵਰਤਦੇ ਹਨ, ਨਹੀਂ ਤਾਂ ਪਾਣੀ ਵਰਗੇ ਪਤਲੇ ਦਸਤ ਲੱਗ ਜਾਂਦੇ ਹਨ । ਕਨੇਰ ਦਾ ਮੁੱਖ ਜ਼ਹਿਰੀਲਾ ਅਸਰ ਹਿਰਦੇ ਦੀਆਂ ਮਾਸਪੇਸ਼ੀਆਂ ਉੱਤੇ ਹੁੰਦਾ ਹੈ।