ਪੀਲੀ ਕਨੇਰ: ਰੀਵਿਜ਼ਨਾਂ ਵਿਚ ਫ਼ਰਕ
Content deleted Content added
No edit summary |
No edit summary |
||
ਲਾਈਨ 1:
ਪੀਲੇ ਫੁੱਲਾਂ ਵਾਲੀ ਕਨੇਰ (ਅੰਗਰੇਜ਼ੀ:[[en:Yellow oleander
ਇਸਦਾ ਦੁੱਧ ਸਰੀਰ ਦੀ ਜਲਨ ਨੂੰ ਖ਼ਤਮ ਕਰਨ ਵਾਲ਼ਾ ਅਤੇ ਜ਼ਹਿਰੀਲਾ ਹੁੰਦਾ ਹੈ। ਇਸਦੀ ਛਿੱਲ ਕੌੜੀ, ਚੁਭਵੀਂ ਅਤੇ ਬੁਖ਼ਾਰ ਨਾਸ਼ਕ ਹੁੰਦੀ ਹੈ। ਛਿੱਲ ਦੀ ਕਿਰਿਆ ਬਹੁਤ ਹੀ ਤੇਜ਼ ਹੁੰਦੀ ਹੈ, ਇਸ ਲਈ ਇਸਨੂੰ ਘੱਟ ਮਾਤਰਾ ਵਿੱਚ ਵਰਤਦੇ ਹਨ, ਨਹੀਂ ਤਾਂ ਪਾਣੀ ਵਰਗੇ ਪਤਲੇ ਦਸਤ ਲੱਗ ਜਾਂਦੇ ਹਨ । ਕਨੇਰ ਦਾ ਮੁੱਖ ਜ਼ਹਿਰੀਲਾ ਅਸਰ ਹਿਰਦੇ ਦੀਆਂ ਮਾਸਪੇਸ਼ੀਆਂ ਉੱਤੇ ਹੁੰਦਾ ਹੈ।
|