ਪੰਜਾਬ, ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 34:
ਪੰਜਾਬ [[ਹੜੱਪਾ]] ਰਹਿਤਲ ਦਾ ਗੜ੍ਹ ਰਿਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਹਿਤਲਾਂ ਵਿਚੋਂ ਇਕ ਏ।
 
ਪੰਜਾਬ ਵਿੱਚ [[ਪੰਜਾਬੀ]] ਬੋਲੀ ਜਾਂਦੀ ਏ [[ਉਰਦੂ]] ਤੇ ਅੰਗਰੇਜ਼ੀ ਦਾ ਵੀ ਕੁਛ ਹੱਦ ਤੱਕ ਚੱਲਣ ਏ। ਬੋਲ ਪੰਜਾਬ [[2|ਦੋ]] ਬੋਲਾਂ ਪੰਜ ਤੇ ਆਬ ਨਾਲ ਮਿਲ ਕੇ ਬਣਿਆ ਏ। ਪੰਜ ਪੰਜਾਬੀ ਵਿੱਚ ਤੇ [[ਫ਼ਾਰਸੀ]] ਵਿਚ [[5]] ਨੂੰ ਕਿਹੰਦੇ ਨੇਂ ਤੇ ਆਬ [[ਫ਼ਾਰਸੀ]] ਵਿਚ [[ਪਾਣੀ]] ਨੂੰ । ਤੈ ਇੰਜ ਏ ਬੰਦਾ ਏ ਪੰਜ ਦਰਿਆਵਾਂ ਦਾ [[ਦੇਸ]]। ਪੁਰਾਣੇ ਵੇਲੇ ਵਿੱਚ ਇਹਨੂੰ [[ਸਪਤ ਸੰਧੂ]] ਵੀ ਕਿਹੰਦੇ ਸਨ ਯਾਨੀ [[7|ਸਤ]] ਦਰਿਆਵਾਂ ਦਾ ਦੇਸ ਏ ਦਰਿਆ ਜਿਹਨਾਂ ਦੀ ਵਜ੍ਹਾ ਤੋਂ ਇਸ ਦੇਸ ਦਾ ਨਾਂ [[ਸਪਤ ਸੰਧੂ]] ਪਿਆ ਉਹ ਇਹ ਨੇਂ [[ਸਿੰਧ]], [[ਦਰੀਆਏ ਜਿਹਲਮ|ਜਿਹਲਮਜੇਹਲਮ]], [[ਚਨਾਬ]], [[ਰਾਵੀ]], [[ਸਤਲੁਜ]], [[ਦਰੀਆਏ ਬਿਆਸ|ਬਿਆਸ]]। 1947 ਵਿਚਿ ਪੰਜਾਬ ਨੂੰ ਦੋ ਅੰਗਾਂ ਵਿਚ ਵੰਡ ਦਿੱਤਾ ਗਿਆ ਏਦਾ ਵੱਡਾ ਟੁਕੜਾ ਪਾਕਿਸਤਾਨ ਵਿੱਚ ਆਗਿਆ ਤੇ ਏਦਾ ਨਿੱਕਾ ਤੇ [[ਚੜਦਾ|ਚੜ੍ਹਦੇ]] ਪਾਸੇ ਦਾ ਟੋਟਾ [[ਹਿੰਦੁਸਤਾਨ]] ਨਾਲ ਮਿਲ ਗਿਆ। ਪਾਕਿਸਤਾਨੀ ਪੰਜਾਬ ਅਪਣੀ ਹੁਣ ਦੀ ਮੂਰਤ ਵਿਚ 1972 ਨੂੰ ਆਇਆ।
 
== ਭੂਗੋਲ ==