Difference between revisions of "ਚੇਨਈ"

m
+{{ਬੇ-ਹਵਾਲਾ}}; +{{ਛੋਟਾ}}
m (Babanwalia moved page ਚੇਂਨਈ to ਚੇਨੱਈ)
m (+{{ਬੇ-ਹਵਾਲਾ}}; +{{ਛੋਟਾ}})
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
 
'''''ਚੇਨੱਈ''''' (ਤਾਮਿਲ: சென்னை; IPA: [ˈtʃɛnnəɪ]), ਪੁਰਾਣਾ ਨਾਮ ਮਦਰਾਸ, ਬੰਗਾਲ ਦੀ ਖਾੜੀ ਦੇ ਕੋਰੋਮੰਡਲ ਤਟ ਉੱਤੇ ਸਥਿਤ [[ਭਾਰਤ]] ਦੇ [[ਤਾਮਿਲ ਨਾਡੂ]] ਸੂਬੇ ਦੀ ਰਾਜਧਾਨੀ ਹੈ। ਆਪਣੇ ਸੱਭਿਆਚਾਰ ਅਤੇ ਰਵਾਇਤ ਲਈ ਜਾਣਿਆ ਜਾਂਦਾ ਚੇਨੱਈ, ਭਾਰਤ ਦਾ ਪੰਜਵਾਂ ਵੱਡਾ ਸ਼ਹਿਰ ਅਤੇ ਤੀਜੀ ਸਭ ਤੋਂ ਵੱਡੀ ਬੰਦਰਗਾਹ ਹੈ। ਇਸਦੀ ਆਬਾਦੀ ੪੩ ਲੱਖ ੪੦ ਹਜ਼ਾਰ ਹੈ। ਅੰਗਰੇਜ਼ੀ ਲੋਕਾਂ ਨੇ ੧੭ਵੀਂ ਸਦੀ ਵਿਚ ਇੱਕ ਛੋਟੀ ਜਿਹੀ ਬਸਤੀ ਮਦਰਾਸਪੱਟਨਮ ਦਾ ਵਿਸਥਾਰ ਕਰਕੇ ਇਹ ਸ਼ਹਿਰ ਉੱਨਤ ਕੀਤਾ ਸੀ। ਉਹਨਾਂ ਨੇ ਇਸਨੂੰ ਇੱਕ ਪ੍ਰਧਾਨ ਸ਼ਹਿਰ ਅਤੇ ਨੌਸੈਨਿਕ ਅੱਡੇ ਦੇ ਰੂਪ ਵਿਚ ਉੱਨਤ ਕੀਤਾ। ਵੀਹਵੀਂ ਸਦੀ ਤੱਕ ਇਹ ਮਦਰਾਸ ਪ੍ਰੇਸਿਡੇਂਸੀ ਦੀ ਰਾਜਧਾਨੀ ਅਤੇ ਇੱਕ ਮੁੱਖ ਪ੍ਰਬੰਧਕੀ ਕੇਂਦਰ ਬਣ ਚੁੱਕਿਆ ਸੀ। <br>
 
== ਉਦਯੋਗ ==
 
ਚੇਨੱਈ ਵਿਚ ਆਟੋਮੋਬਾਇਲ, ਤਕਨੀਕੀ, ਹਾਰਡਵੇਅਰ ਉਤਪਾਦਨ ਅਤੇ ਸਿਹਤ ਸਬੰਧੀ ਉਦਯੋਗ ਹਨ। ਇਹ ਸ਼ਹਿਰ ਸਾਫ਼ਟਵੇਅਰ, ਸੂਚਨਾ ਤਕਨਕੀ ਸਬੰਧੀ ਉਤਪਾਦਾਂ ਵਿਚ [[ਭਾਰਤ]] ਦਾ ਦੂਜਾ ਸਭ ਤੋਂ ਵੱਡਾ ਨਿਰਿਆਤਕ ਸ਼ਹਿਰ ਹੈ। ਚੇਨੱਈ ਮੰਡਲ [[ਤਾਮਿਲਾ ਨਾਡੂ]] ਦੇ ਜੀਡੀਪੀ ਦਾ ੩੯&nbsp;% ਦਾ ਅਤੇ ਦੇਸ਼ ਦੇ ਆਟੋਮੋਟਿਵ ਨਿਰਿਆਤ ਵਿਚ ੬੦&nbsp;% ਦਾ ਹਿੱਸੇਦਾਰ ਹੈ। ਇਸ ਕਾਰਨ ਇਸਨੂੰ ਦੱਖਣੀ ਏਸ਼ੀਆ ਦਾ ਡੇਟਰਾਏਟ ਵੀ ਕਿਹਾ ਜਾਂਦਾ ਹੈ।<br>
 
{{ਛੋਟਾ}}
[[ਸ਼੍ਰੇਣੀ:ਤਾਮਿਲ ਨਾਡੂ ਦੇ ਸ਼ਹਿਰ]]
6,217

edits