ਸਰਗੇਈ ਆਈਜ਼ੇਨਸਤਾਈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਵਿਚ ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ ( ਰੂਸੀ : Сергей Михайлович Эйзе..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox person
ਵਿਚ ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ ( ਰੂਸੀ : Сергей Михайлович Эйзенштейн 23 ਜਨਵਰੀ 1898 – 11 ਫਰਵਰੀ 1948) ਇੱਕ ਸੋਵੀਅਤ ਫਿਲਮ ਨਿਰਦੇਸ਼ਕ ਅਤੇ ਸਿਨੇਮਾ ਕਲਾ ਦੇ ਸਿਧਾਂਤਾਂ ਦਾ ਵਿਚਾਰਕ ਸੀ। ਉਹ ਸਭ ਤੋਂ ਮਹਾਨ ਫਿਲਮਕਾਰਾਂ ਵਿਚ ਇਕ ਸੀ। ਇਹ ਗੱਲ ਸਿਨੇਮਾ ਦੇ ਸਾਰੇ ਅਧਿਐਨ ਕਰਤਾ, ਸਿਰਜਕ ਅਤੇ ਅਲੋਚਕ ਮੰਨਦੇ ਹਨ। ਉਨ੍ਹਾਂ ਦੀ ਫਿਲਮ ‘ਬੈਟਲਸ਼ਿਪ ਪੋਤੇਮਕਿਨ’ ਦੀ ਗਿਣਤੀ ਨਿਰਵਿਵਾਦ ਰੂਪ ਵਿਚ ਦੁਨੀਆਂ ਦੀਆਂ ਹੁਣ ਤੱਕ ਦੀਆਂ ਸਰਵਸ਼੍ਰੇਸ਼ਠ, ਸਦਾਬਹਾਰ ਫ਼ਿਲਮਾਂ ਵਿਚ ਕੀਤੀ ਜਾਂਦੀ ਹੈ। ਪੰਜਾਹ ਸਾਲਾਂ ਦੀ ਛੋਟੀ ਜਿਹੀ ਉਮਰ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਆਈਜ਼ੇਂਸਤਾਈਨ ਨੇ ਸਿਨੇਮਾ ਨੂੰ ਦਿੱਤਾ। ਉਨ੍ਹਾਂ ਦੀਆਂ ਮਹਿਜ ਛੇ ਫਿਲਮਾਂ ਹੀ ਪੂਰੀਆਂ ਹੋ ਕੇ ਪ੍ਰਦਰਸ਼ਿਤ ਹੋ ਸਕੀਆਂ। ਕੁਝ ਫਿਲਮਾਂ ਤਾਂ 80-90 ਫ਼ੀਸਦੀ ਤੱਕ ਬਣਨ ਤੋਂ ਬਾਅਦ ਡੱਬਾ ਬੰਦ ਹੋ ਗਈਆਂ। ਫਿਰ ਵੀ ਉਹ ਇਕ ਫਿਲਮਕਾਰ ਦੇ ਨਾਲ-ਨਾਲ ਸਿਨੇਮਾ ਦੇ ਇੱਕ ਚਿੰਤਕ, ਲੇਖਕ ਅਤੇ ਸਿੱਖਿਅਕ ਦੇ ਰੂਪ ਵਿਚ ਆਖਰੀ ਦਮ ਤੱਕ ਨਿਰਵਿਘਨ ਕੰਮ ਕਰਦੇ ਰਹੇ।
| name = ਸਰਗੇਈ ਆਈਜ਼ੇਂਸਤਾਈਨ
| image = Sergei Eisenstein 03.jpg
| caption=
| birth_name = ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ
| birth_date = 23 January 1898
| birth_place = [[Riga]], [[Governorate of Livonia]], [[Russian Empire]]
| years_active = 1923–1946
| death_date = {{Death date and age|1948|2|11|1898|1|23|df=yes}}
| death_place = [[Moscow]], [[Soviet Union]]
| influences = [[D. W. Griffith]], [[Esfir Shub]], [[Lev Kuleshov]]<ref>{{harvnb|Goodwin|1993|p=34}}</ref>
| influenced = [[Vsevolod Pudovkin]], [[Alfred Hitchcock]], [[Ivor Montagu]], [[Stanley Kubrick]], [[Teinosuke Kinugasa]]
| spouse = [[Pera Atasheva]] (1934–1948)
| awards = [[Stalin prize]]s (1941, 1946)
}}
 
ਵਿਚ ਸਰਗੇਈ ਮਿਖਾਇਲੋਵਿਚ ਆਈਜ਼ੇਂਸਤਾਈਨ ( ਰੂਸੀ : Сергей Михайлович Эйзенштейн 23 ਜਨਵਰੀ 1898 – 11 ਫਰਵਰੀ 1948) ਇੱਕ ਸੋਵੀਅਤ ਫਿਲਮ ਨਿਰਦੇਸ਼ਕ ਅਤੇ ਸਿਨੇਮਾ ਕਲਾ ਦੇ ਸਿਧਾਂਤਾਂ ਦਾ ਵਿਚਾਰਕ ਸੀ। ਉਹ ਸਭ ਤੋਂ ਮਹਾਨ ਫਿਲਮਕਾਰਾਂ ਵਿਚ ਇਕ ਸੀ। ਇਹ ਗੱਲ ਸਿਨੇਮਾ ਦੇ ਸਾਰੇ ਅਧਿਐਨ ਕਰਤਾ, ਸਿਰਜਕ ਅਤੇ ਅਲੋਚਕ ਮੰਨਦੇ ਹਨ। ਉਨ੍ਹਾਂ ਦੀ ਫਿਲਮ ‘ਬੈਟਲਸ਼ਿਪ ਪੋਤੇਮਕਿਨ’ ਦੀ ਗਿਣਤੀ ਨਿਰਵਿਵਾਦ ਰੂਪ ਵਿਚ ਦੁਨੀਆਂ ਦੀਆਂ ਹੁਣ ਤੱਕ ਦੀਆਂ ਸਰਵਸ਼੍ਰੇਸ਼ਠ, ਸਦਾਬਹਾਰ ਫ਼ਿਲਮਾਂ ਵਿਚ ਕੀਤੀ ਜਾਂਦੀ ਹੈ। ਪੰਜਾਹ ਸਾਲਾਂ ਦੀ ਛੋਟੀ ਜਿਹੀ ਉਮਰ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਆਈਜ਼ੇਂਸਤਾਈਨ ਨੇ ਸਿਨੇਮਾ ਨੂੰ ਦਿੱਤਾ। ਉਨ੍ਹਾਂ ਦੀਆਂ ਮਹਿਜ ਛੇ ਫਿਲਮਾਂ ਹੀ ਪੂਰੀਆਂ ਹੋ ਕੇ ਪ੍ਰਦਰਸ਼ਿਤ ਹੋ ਸਕੀਆਂ। ਕੁਝ ਫਿਲਮਾਂ ਤਾਂ 80-90 ਫ਼ੀਸਦੀ ਤੱਕ ਬਣਨ ਤੋਂ ਬਾਅਦ ਡੱਬਾ ਬੰਦ ਹੋ ਗਈਆਂ। ਫਿਰ ਵੀ ਉਹ ਇਕ ਫਿਲਮਕਾਰ ਦੇ ਨਾਲ-ਨਾਲ ਸਿਨੇਮਾ ਦੇ ਇੱਕ ਚਿੰਤਕ, ਲੇਖਕ ਅਤੇ ਸਿੱਖਿਅਕ ਦੇ ਰੂਪ ਵਿਚ ਆਖਰੀ ਦਮ ਤੱਕ ਨਿਰਵਿਘਨ ਕੰਮ ਕਰਦੇ ਰਹੇ।
==ਜੀਵਨੀ==
ਉਹ ਰੀਗਾ (ਲਾਤਵਿਆ ) ਰੂਸ ਦੇ ਗੁਆਂਢ ਵਿੱਚ ਇੱਕ ਛੋਟੇ ਜਿਹੇ ਦੇਸ਼ ਵਿੱਚ ਪੈਦਾ ਹੋਇਆ ਸੀ। ਉਨ੍ਹਾਂ ਦੇ ਪਿਤਾ ਮਿਖਾਇਲ ਓਸਿਪੋਵਿਚ ਆਈਜ਼ੇਂਸਤਾਈਨ ਇੱਕ ਜਰਮਨ ਵਾਸਤੁਕਾਰ ਸਨ ਅਤੇ ਮਾਂ ਜੂਲਿਆ ਇੱਕ ਈਸਾਈ ਰੂੜ੍ਹੀਵਾਦੀ ਵਪਾਰੀ ਪਰਿਵਾਰ ਵਿੱਚੋਂ ਸੀ । ਉਹ 7 ਸਾਲ ਦੀ ਛੋਟੀ ਉਮਰ ਆਪਣੀ ਮਾਂ ਦੇ ਨਾਲ ਵਿੱਚ ਸੇਂਟ ਪੀਟਰਸਬਰਗ ਚਲਿਆ ਗਿਆ । ਕਦੇ ਕਦੇ ਉਹ ਆਪਣੇ ਪਿਤਾ ਨੂੰ ਮਿਲਣ ਰੀਗਾ ਜਾਂਦਾ ਸੀ। 11 ਸਾਲ ਦੀ ਉਮਰ ਵਿੱਚ ਉਸਦੇ ਮਾਤਾ ਪਿਤਾ ਵੱਖ ਹੋ ਗਏ , ਉਸਦੀ ਮਾਂ ਣੇ ਪੀਟਰਸਬਰਗ ਛੱਡ ਦਿੱਤਾ ਅਤੇ ਉਸਨੂੰ ਉਸਦੇ ਰਿਸ਼ਤੇਦਾਰਾਂ ਣੇ ਸੰਭਾਲਿਆ । ਸਿਵਲ ਇੰਜੀਨਿਅਰਿੰਗ ਸੰਸਥਾਨ ਪੇਤ੍ਰੋਗ੍ਰਾਦ , ਸਰਗੇਈ ਵਾਸਤੁਕਲਾ ਅਤੇ ਇੰਜੀਨਿਅਰਿੰਗ , ਆਪਣੇ ਪਿਤਾ ਦੇ ਪੇਸ਼ੇ ਦੀ ਪੜ੍ਹਾਈ ਕਰਦਿਆਂ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਸਕੂਲ ਸਕੂਲ ਛੱਡ ਕੇ ਸਰਗੇਈ ਫੌਜ ਵਿੱਚ ਸ਼ਾਮਿਲ ਹੋ ਕੇ ਕ੍ਰਾਂਤੀ ਦੀ ਸੇਵਾ ਕਰਨ ਲਈ ਚਲਿਆ ਗਿਆ। ਇਸਨੇ ਉਸਨੂੰ ਆਪਣੇ ਪਿਤਾ ਤੋਂ ਅਲੱਗ ਕਰ ਦਿੱਤਾ . ਉਹ 1918 ਵਿੱਚ ਲਾਲ ਫੌਜ ਵਿੱਚ ਸ਼ਾਮਿਲ ਹੋ ਗਏ , ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਮਿਖਾਇਲ ਵਿਪਰੀਤ ਪੱਖ ਦਾ ਸਮਰਥਨ ਕੀਤਾ । ਹਾਰ ਦੇ ਬਾਅਦ ਉਸਦੇ ਪਿਤਾ ਜਰਮਨੀ ਚਲਿਆ ਗਿਆ , ਅਤੇ ਸਰਗੇਈ ਨੂੰ ਪੇਤ੍ਰੋਗ੍ਰਾਦ , ਵੋਲੋਗਦਾ ਅਤੇ ਦ੍ਵਿੰਸਕ ਵਿੱਚ ਰਹਿਣਾ ਪਿਆ . 1920 ਵਿੱਚ , ਸਰਗੇਈ ਨੂੰ ਮਿੰਸਕ ਵਿੱਚ ਸਫਲ ਅਕਤੂਬਰ ਕ੍ਰਾਂਤੀ ਦਾ ਪ੍ਰਚਾਰ ਕਰਨ ਲਈ ਕਮਾਂਡਰ ਬਣਾ ਕੇ ਭੇਜ ਦਿੱਤਾ ਗਿਆ। ਇਸ ਸਮੇਂ , ਇਸ ਸਮੇਂ ਉਸ ਨੇ ਜਾਪਾਨੀ ਦੀ ਪੜ੍ਹਾਈ ਕੀਤੀ , ਕੋਈ 300 ਕਾਂਜੀ ਅੱਖਰ ਸਿੱਖੇ , ਜਿਸਦਾ ਉਹ ਆਪਣੇ ਸਚਿੱਤਰ ਵਿਕਾਸ ਉੱਤੇ ਇੱਕ ਪ੍ਰਭਾਵ ਵਜੋਂ ਹਵਾਲਾ ਦਿੰਦੇ ਸਨ. ਅਤੇ ਕਾਬੁਕੀ ਥਿਏਟਰ ਨਾਲ ਉਹਦਾ ਵਾਹ ਪਿਆ . ਇਹ ਅਧਿਅਨ ਉਸਦੀ ਜਾਪਾਨ ਯਾਤਰਾ ਲਈ ਪੜੁੱਲ ਬਣੇ .
 
 
[[als:Sergei Michailowitsch Eisenstein]]
[[ar:سيرجي آيزنشتاين]]
[[an:Sergei Eisenstein]]
[[as:ছেৰ্গেই আইজেনষ্টাইন]]
[[bn:সের্গেই আইজেনস্টাইন]]
[[zh-min-nan:Sergei Eisenstein]]
[[be:Сяргей Эйзенштэйн]]
[[be-x-old:Сяргей Эйзэнштэйн]]
[[bg:Сергей Айзенщайн]]
[[bs:Sergej Eisenstein]]
[[br:Sergei Eisenstein]]
[[ca:Serguei Eisenstein]]
[[cs:Sergej Michajlovič Ejzenštejn]]
[[cy:Sergei Eisenstein]]
[[da:Sergej Eisenstein]]
[[de:Sergei Michailowitsch Eisenstein]]
[[et:Sergei Eisenstein]]
[[el:Σεργκέι Αϊζενστάιν]]
[[es:Serguéi Eisenstein]]
[[eo:Sergej Miĥajloviĉ Ejzenŝtejn]]
[[eu:Sergei Eisenstein]]
[[fa:سرگئی آیزنشتاین]]
[[hif:Sergei Eisenstein]]
[[fr:Sergueï Eisenstein]]
[[gl:Sergei Eisenstein]]
[[ko:세르게이 예이젠시테인]]
[[hi:सेर्गे आइसेन्स्टाइन]]
[[hr:Sergej Ejzenštejn]]
[[id:Sergei Eisenstein]]
[[is:Sergei Eisenstein]]
[[it:Sergej Michajlovič Ėjzenštejn]]
[[he:סרגיי אייזנשטיין]]
[[ka:სერგეი ეიზენშტეინი]]
[[sw:Sergei Eisenstein]]
[[la:Sergius Eisenstein]]
[[lv:Sergejs Eizenšteins]]
[[lt:Sergejus Eizenšteinas]]
[[li:Sergei Eisenstein]]
[[hu:Szergej Mihajlovics Eisenstein]]
[[hy:Սերգեյ Էյզենշտեյն]]
[[ml:സെർജി ഐസൻസ്റ്റീൻ]]
[[arz:سيرجى ايزينشتاين]]
[[ms:Sergei Eisenstein]]
[[nah:Sergej Ėjzenštejn]]
[[nl:Sergej Eisenstein]]
[[new:सेर्गेइ आइसेन्स्टाइन]]
[[ja:セルゲイ・エイゼンシュテイン]]
[[no:Sergej Eisenstein]]
[[nn:Sergej Eisenstein]]
[[oc:Sergei Eisenstein]]
[[pnb:سرجی آئیزنشٹائن]]
[[pl:Siergiej Eisenstein]]
[[pt:Serguei Eisenstein]]
[[ksh:Sergei Michailowitsch Eisenstein]]
[[ro:Serghei Eisenstein]]
[[rue:Серґей Михайлович Ейзенштейн]]
[[ru:Эйзенштейн, Сергей Михайлович]]
[[sa:सेर्गे आइसेन्स्टाइन]]
[[scn:Sergej Michajlovič Ėjzenštejn]]
[[simple:Sergei Eisenstein]]
[[sk:Sergej Michajlovič Ejzenštejn]]
[[sl:Sergej Mihajlovič Eisenstein]]
[[sr:Сергеј Ајзенштајн]]
[[sh:Sergej Ejzenštejn]]
[[fi:Sergei Eisenstein]]
[[sv:Sergej Eisenstein]]
[[ta:செர்கீ ஐசென்ஸ்டைன்]]
[[th:เซอร์ไก ไอเซนสไตน์]]
[[tg:Сергей Эйзенштейн]]
[[tr:Sergey Eisenstein]]
[[uk:Ейзенштейн Сергій Михайлович]]
[[ur:سرجی آئزنٹائن]]
[[vi:Sergei Mikhailovich Eisenstein]]
[[war:Sergei Eisenstein]]
[[yi:סערגיי אייזנשטיין]]
[[zh-yue:艾森斯坦]]
[[bat-smg:Sergiejos Eizenšteins]]
[[zh:谢尔盖·米哈伊洛维奇·艾森施泰因]]