"ਅਲਬਾਨੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
 
ਅਲਬਾਨੀਆ ਲੋਕ-ਰਾਜ ( ਅਲਬਾਨਿਆਈ ਅਲਬਾਨੀ: Republika e Shqipërisë ) ਉੱਤਰਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ । ਇਸਦੀਆਂ ਭੂ-ਸੀਮਾਵਾਂ ਉੱਤਰ ਵਿੱਚ [[ਕੋਸੋਵੋ]], ਉੱਤਰ-ਪੱਛਮ ਵਿੱਚ [[ਮਾਂਟੇਨੇਗਰੋ]], ਪੂਰਬ ਵਿੱਚ ਪੂਰਵਲੇ [[ਯੂਗੋਸਲਾਵਿਆ]] ਅਤੇ ਦੱਖਣ ਵਿੱਚ [[ਯੂਨਾਨ]] ਨਾਲ ਲੱਗਦੀਆਂ ਹਨ। ਤਟਵਰਤੀ ਸੀਮਾਵਾਂ ਦੱਖਣ-ਪੱਛਮ ਵਿੱਚ [[ਆਡਰਿਆਟਿਕ ਸਾਗਰ]] ਅਤੇ [[ਆਏਓਨਿਅਨ ਸਾਗਰ]] ਨਾਲ ਲੱਗਦੀਆਂ ਹਨ । <br/>
 
ਅਲਬਾਨੀਆ ਇੱਕ ਪਰਿਵਰਤੀ ਅਰਥਚਾਰਾ ਵਾਲਾ ਸੰਸਦੀ ਲੋਕਤੰਤਰ ਹੈ । ਇਸਦੀ ਰਾਜਧਾਨੀ ਤੀਰਾਨਾ, ਲਗਭਗ ੮,੯੫,੦੦੦ ਦੀ ਅਬਾਦੀ ਵਾਲਾ ਨਗਰ ਹੈ ਜੋ ਦੇਸ਼ ਦੀ ੩੬ ਲੱਖ ਦੀ ਜਨਸੰਖਿਆ ਦਾ ਚੌਥਾ ਹਿੱਸਾ ਹੈ ਅਤੇ ਇਹ ਨਗਰ ਦੇਸ਼ ਦਾ ਵਿੱਤੀ ਕੇਂਦਰ ਵੀ ਹੈ। ਅਜ਼ਾਦ ਬਾਜ਼ਾਰ ਸੁਧਾਰਾਂ ਦੇ ਕਾਰਨ ਵਿਦੇਸ਼ੀ ਨਿਵੇਸ਼ ਲਈ ਦੇਸ਼ ਦੀ ਅਰਥਵਿਅਸਥਾ ਖੋਲ੍ਹ ਦਿੱਤੀ ਗਈ ਹੈ ਖਾਸ ਕਰਕੇ ਊਰਜਾ ਦੇ ਵਿਕਾਸ ਅਤੇ ਢੋਆ-ਢੁਆਈ ਅਧਾਰਭੂਤ ਢਾਂਚੇ ਵਿੱਚ। <br/>
13,129

edits