ਸਾਲਵਾਦੋਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 75:

'''ਏਲ ਸਾਵਾਡੋਰ''' ({{lang-es|República de El Salvador|links=no}}, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') [[ਮੱਧ ਅਮਰੀਕਾ]] ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ [[ਸਾਨ ਸਾਲਵਾਡੋਰ]] ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ [[ਗੁਆਤੇਮਾਲਾ]] ਅਤੇ ਉੱਤਰ ਤੇ ਪੂਰਬ ਵੱਲ [[ਹਾਂਡਰਸ]] ਨਾਲ ਲੱਗਦੀਆਂ ਹਨ। ਇਸਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ [[ਨਿਕਾਰਾਗੁਆ]] ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। ੨੦੦੯ ਤੱਕ ਇਸਦੀ ਅਬਾਦੀ ਤਕਰੀਬਨ ੫,੭੪੪,੧੧੩ ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।<ref name="UNdata"/>
੧੮੯੨ ਤੋਂ ੨੦੦੧ ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ [[ਕੋਲੋਨ]] ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।

੨੦੧੦ ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ ੧੯੯੨ ਤੋਂ ੨੦੧੦ ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ ੨੦% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।<ref>[http://news.nationalgeographic.com/news/2006/11/061113-forests_2.html World's Forests Rebounding, Study Suggests]. News.nationalgeographic.com (2010-10-28). Retrieved on 2012-07-28.</ref>

==ਮੰਡਲ==
ਏਲ ਸਾਲਵਾਡੋਰ ਨੂੰ ੧੪ ਮੰਡਲਾਂ ਜਾਂ ਡਿਪਾਰਟਮੈਂਟਾਂ (ਦੇਪਾਰਤਾਮੇਂਤੋ) ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੋਂ ੨੬੨ ਨਗਰਪਾਲਿਕਾਵਾਂ (ਮੁਨੀਸੀਪੀਓ) ਵਿੱਚ ਵੰਡੇ ਹੋਏ ਹਨ।

{| class="wikitable center" style="line-height:140%;font-size: 90%;"

! colspan="3" style="text-align:center;"| Departments of El Salvador

| colspan="3" style="text-align:center;"| [[File:Departments of El Salvador named.svg|400px|Political division of El Salvador.]]

|''' ਪੱਛਮੀ ਏਲ ਸਾਲਵਾਡੋਰ '''
ਆਊਆਚਾਪਾਨ (''ਆਊਆਚਾਪਾਨ'')
ਸਾਂਤਾ ਆਨਾ (''ਸਾਂਤਾ ਆਨਾ'')
ਸੋਨਸੋਨਾਤੇ (''ਸੋਨਸੋਨਾਤੇ'') || ''' ਮੱਧ ਏਲ ਸਾਲਵਾਡੋਰ '''
ਲਾ ਲਿਬੇਰਤਾਦ(''ਸਾਂਤਾ ਤੇਕਲਾ'')
ਚਾਲਾਤੇਨਾਨਗੋ (''ਚਾਲਾਤੇਨਾਨਗੋ'')
ਕੁਸਕਾਤਲਾਨ (''ਕੋਹੂਤੇਪੇਕੇ'')
ਸਾਨ ਸਾਲਵਾਡੋਰ (''ਸਾਨ ਸਾਲਵਾਡੋਰ'')
ਲਾ ਪਾਸ (''ਸਾਕਾਤੇਕੋਲੂਕਾ'')
ਕਾਬਾਨਿਆਸ (''ਸੇਨਸੁਨਤੇਪੇਕੇ'')
ਸਾਨ ਵਿਸੇਂਤੇ (''ਸਾਨ ਵਿਸੇਂਤੇ'')|| ''' ਪੂਰਬੀ ਏਲ ਸਾਲਵਾਡੋਰ '''
ਉਸੁਲੂਤਾਨ (''ਉਸੁਲੂਤਾਨ'')
ਸਾਨ ਮਿਗੁਏਲ (''ਸਾਨ ਮਿਗੁਏਲ'')
ਮੋਰਾਸਾਨ (''ਸਾਨ ਫ਼੍ਰਾਂਸਿਸਕੋ ਗੋਤੇਰਾ'')
[[ਲਾ ਊਨੀਓਨ]] (''ਲਾ ਊਨੀਓਨ'')

| colspan="3" | ''ਨੋਟ'': ਮੰਡਲਾਂ ਦੀਆਂ ਰਾਜਧਾਨੀਆਂ ਕਮਾਨੀਆਂ ਵਿੱਚ ਹਨ।

==ਹਵਾਲੇ==