ਸੁਕਰਾਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ r2.7.2) (Robot: Adding en:Socrates
Zarienah (ਗੱਲ-ਬਾਤ) ਦੀ ਸੋਧ 84483 ਨਕਾਰੀ
ਲਾਈਨ 1:
{{Infobox philosopher
<!-- Philosopher Category -->
|region = [[ਪੱਛਮੀ ਫਲਸਫਾ]]
|era = [[ਪੁਰਾਤਨ ਫਲਸਫਾ]]
|color = #B0C4DE
 
<!-- Image and Caption -->
|image = Socrates Louvre.jpg
|caption = ਸੁਕਰਾਤ
 
<!-- Information -->
|name = ਸੁਕਰਾਤ ({{lang|grc|Σωκράτης}})
|birth_date = c. 469 / 470 BC<ref name="enc1911" />
|birth_place = [[Deme]] Alopece, Athens
|death_date = 399 BC (age approx. 71) <!--PLEASE SEE TALK BEFORE CHANGING DATE-->
|death_place = ਏਥਨਜ਼
|school_tradition = [[ਯੂਨਾਨੀ ਫਲਸਫਾ]]
|main_interests = [[ਗਿਆਨ ਸਿਧਾਂਤ]], [[ਨੀਤੀ ਸ਼ਾਸਤਰ]]
|nationality = [[ਯੂਨਾਨੀ]]
}}
 
ਸੁਕਰਾਤ ( Socrates ) ( 469 - 399 ਈ . ਪੂ . ) ਯੂਨਾਨ ਦਾ ਪ੍ਰਸਿੱਧ ਫ਼ਲਸਫ਼ਈ -ਫ਼ਲਸਫ਼ੇ ਦੀ ਦੁਨੀਆਂ ਦਾ ਸਭ ਤੋਂ ਅਜ਼ੀਮ ਅਤੇ ਗੰਭੀਰ ਅਧਿਆਪਕ , ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ । ਉਹ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਪੈਦਾ ਹੋਇਆ । ਉਸ ਦੀ ਮੁਢਲੀ ਜਿੰਦਗੀ ਦੇ ਬਾਰੇ ਵਿੱਚ ਲਿਖਤੀ ਗਵਾਹੀਆਂ ਗਾਇਬ ਹਨ । ਐਪਰ ਅਫਲਾਤੂਨ ਅਤੇ ਬਾਅਦ ਦੇ ਫ਼ਲਸਫ਼ੇ ਦੇ ਹਵਾਲੇ ਦੱਸਦੇ ਹਨ ਕਿ ਉਹ ਇੱਕ ਮੁਜੱਸਮਾ ਸਾਜ਼ ਸੀ , ਜਿਸ ਨੇ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਸਰਸ਼ਾਰ ਹੋਕੇ ਕਈ ਯੂਨਾਨੀ ਜੰਗਾਂ ਵਿੱਚ ਹਿੱਸਾ ਲਿਆ । ਐਪਰ ਆਪਣੇ ਵਿਦਿਅਕ ਰੁਝੇਵਿਆਂ ਦੀ ਬਦੌਲਤ ਉਸ ਕੋਲ ਘਰ ਵਾਰ ਲਈ ਸਮਾਂ ਨਹੀਂ ਸੀ । ਸੁਭਾ ਵਜੋਂ ਸੁਕਰਾਤ , ਨਿਹਾਇਤ ਉੱਚੇ ਅਖ਼ਲਾਕੀ ਗੁਣਾਂ ਦਾ ਧਾਰਨੀ , ਹਕਪਰਸਤ ਅਤੇ ਇਨਸਾਫ਼ ਪਸੰਦ ਉਸਤਾਦ ਸੀ ।