ਅੰਗਰੇਜ਼ੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਇਤਹਾਸ: ਪੰਜਾਬੀ
No edit summary
ਲਾਈਨ 17:
}}<noinclude>
 
'''ਅੰਗਰੇਜ਼ੀ''' ({{Audioਅਵਾਜ਼|En-uk-english.ogg|''ਇੰਗਲਿਸ਼English''}}ਇੰਗਲਿਸ਼) ਹਿੰਦ-ਯੂਰਪੀ ਬੋਲੀ-ਪਰਵਾਰ ਵਿਚ ਆਉਂਦੀ ਹੈ ਅਤੇ ਇਸ ਨਜ਼ਰ ਵੱਲੋਂ [[ਹਿੰਦੀ]], [[ਉਰਦੂ]], [[ਫ਼ਾਰਸੀ]] ਆਦਿ ਦੇ ਨਾਲ਼ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਵਾਰ ਦੀ ਜਰਮਨਿਕ ਸ਼ਾਖਾ ਵਿਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆਂ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿਚ ਵਿਗਿਆਨ, [[ਕੰਪਿਊਟਰ]], ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ [[ਲਿਪੀ]] ਵਿਚ ਲਿਖੀ ਜਾਂਦੀ ਹੈ।
 
== ਇਤਹਾਸ ==