ਬਾਲ ਗੰਗਾਧਰ ਤਿਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮੌਤ: removing to move above
moved here; +{{ਬੇ-ਹਵਾਲਾ}}
ਲਾਈਨ 1:
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
{{Infobox person
| name = ਲੋਕਮਾਨਿਆ ਕੇਸਵ ਬਾਲ ਗੰਗਾਧਰ ਤਿਲਕ
| name = Lokmanya Kesav Bal Gangadhar Tilak
| image = Bal G. Tilak.jpg
| caption = ਬਾਲ ਗੰਗਾਧਰ ਤਿਲਕ
ਲਾਈਨ 14 ⟶ 15:
 
'''ਬਾਲ ਗੰਗਾਧਰ ਤਿਲਕ''' (੨੩ ਜੁਲਾਈ ੧੮੫੬ ੧ ਅਗਸਤ ੧੯੨੦) ਭਾਰਤ ਦੇ ਇਕ ਅਜ਼ਾਦੀ ਘੁਲਾਟੀਏ, ਨੇਤਾ, ਸਮਾਜ ਸੁਧਾਰਕ ਸਨ। ਇਹ ਭਾਰਤੀ ਜੰਗ ਅਜ਼ਾਦੀ ਦੇ ਪਹਿਲੇ ਹਰਮਨ ਪਿਆਰੇ ਨੇਤਾ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤ ਵਿਚ ਪੂਰੀ ਅਜ਼ਾਦੀ ਦੀ ਮੰਗ ਚੁੱਕੀ। ਉਨ੍ਹਾਂ ਦਾ ਕਥਨ ‘ਅਜ਼ਾਦੀ ਮੇਰਾ ਜਮਾਂਦਰੂ ਹੱਕ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਗਾਂ’ ਓਹਨਾਂ ਦੀ ਪਛਾਣ ਬਣਿਆ। ਉਨ੍ਹਾਂ ਨੂੰ ਸਤਿਕਾਰ ਨਾਲ਼ ਲੋਕਮਾਨਿਆ ਕਿਹਾ ਜਾਂਦਾ ਸੀ।
 
੧ ਅਗਸਤ ੧੯੨੦ ਵਿਚ [[ਮੁੰਬਈ|ਬੰਬਈ]] ਵਿਚ ਤਿਲਕ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ [[ਮਹਾਤਮਾ ਗਾਂਧੀ]] ਨੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਅਤੇ ਜਵਾਹਰ ਲਾਲ ਨਹਿਰੂ ਨੇ ਭਾਰਤੀ ਕ੍ਰਾਂਤੀ ਦੇ ਜਨਕ ਦਾ ਖ਼ਿਤਾਬ ਦਿੱਤਾ।
 
==ਮੁੱਢਲੀ ਜ਼ਿੰਦਗੀ==