ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ) ਦੀ ਸੋਧ 85258 ਨਕਾਰੀ related to region not people! It would be better at Punjab region but with sources and following neutrality.
ਲਾਈਨ 6:
ਪੰਜਾਬੀ [[ਪਾਕਿਸਤਾਨ]] ਅਤੇ [[ਹਿੰਦੁਸਤਾਨ]] ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ ’ਚ ਫੈਲੇ ਹੋਏ ਨੇ। ਪੰਜਾਬੀ [[ਬਰਤਾਨੀਆ|ਇੰਗਲੈਂਡ]], [[ਨੀਦਰਲੈਂਡ]], [[ਜਰਮਨੀ]], [[ਇਟਲੀ]], [[ਯੂਨਾਨ]], [[ਨਾਰਵੇ]], [[ਡੈਨਮਾਰਕ]], [[ਕੈਨੇਡਾ]], [[ਅਮਰੀਕਾ]], [[ਸਾਊਦੀ ਅਰਬ]], [[ਬਹਿਰੀਨ]], [[ਆਸਟ੍ਰੇਲੀਆ]] ਇਤਿਆਦਿ ਮੁਲਕਾਂ ’ਚ ਫੈਲੇ ਹੋਏ ਨੇ।
 
[[ਪੰਜਾਬੀ ਭਾਸ਼ਾ|ਪੰਜਾਬੀ]] ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦੀਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ [[ਪਾਕਿਸਤਾਨ]] ਦੇ ਸੂਬਾ [[ਪੰਜਾਬ (ਪਾਕਿਸਤਾਨ)|ਪੰਜਾਬ]] ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ [[ਹਿੰਦੁਸਤਾਨ]] ਦੇ ਸੂਬੇ [[ਪੰਜਾਬ (ਭਾਰਤ)|ਪੰਜਾਬ]] ਵਿਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। [[ਬਰਤਾਨੀਆ|ਇੰਗਲੈਂਡ]] ’ਚ [[ਪੰਜਾਬੀ ਭਾਸ਼ਾ|ਪੰਜਾਬੀ]] ਦੂਜੀ ਵੱਡੀ ਜ਼ਬਾਨ ਏ।
ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਅਨੁਕੂਲ ਜਲਵਾਯੂ ਅਤੇ ਵਹਿੰਦੇ ਦਰਿਆਵਾਂ ਨੇ ਇਸ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਵੱਸੋਂ ਲਈ ਬਹੁਤ ਅਨੁਕੂਲ ਬਣਾਈ ਰਖਿਆ ਹੈ। ਜੀਵਨ ਦੀਆਂ ਮੂਲ ਲੋੜਾਂ ਸੌਖੇ ਹੀ ਮਿਲ ਜਾਣ ਕਰਕੇ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਤਬਾਹੀ ਦੇ ਬਾਵਜੂਦ ਇਹ ਖਿੱਤਾ ਅਬਾਦ ਰਿਹਾ ਹੈ।
ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ[[ ਸੱਭਿਆਚਾਰ ]]ਦੇ ਪ੍ਰਮਾਣ ਇਸ ਥਾਂ ਮਿਲਦੇ ਹਨ। [[ਸਿੰਧ ਘਾਟੀ]] ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸੱਭਿਅਤਾ ਦੇ ਵਾਸੀ ਵੀ ਇਹੀ ਪੰਜਾਬੀ ਲੋਕ ਸਨ । ਇਸ ਸੱਭਿਅਤਾ ਦੇ ਖੰਡਰ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਪ੍ਰਾਪਤ ਹੋਏ ਹਨ । ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ ਅਤੇ [[ਆਰੀਆ]] [[ ਸੱਭਿਆਚਾਰ]] ਦਾ ਆਰੰਭ ਹੋਇਆ ।
 
[[ਸ਼੍ਰੇਣੀ:ਪੰਜਾਬ]]