ਭਾਰਤ ਦਾ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
[[ਭਾਰਤ]] ਇਕ ਬਹੁਤ ਸਾਂਸਕ੍ਰਿਤਕ ਅਤੇ ਸਭਿਆਚਰਕ ਦੇਸ਼ ਹੈ । ਇੱਥੇ ਅਲਗ ਅਲਗ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ । ਭਾਰਤ ਦੇ ਸਭਿਆਚਰ ਵਿੱਚ ਅਲਗ ਅਲਗ ਰਾਜਾਂ ਦੀ ਸੰਸਕ੍ਰਿਤੀ ਨੂੰ ਮਿਲਾ ਕੇ ਇਕ ਸੰਸਕ੍ਰਿਤੀ ਬਣਾਈ ਗਈ ਹੈ।
ਭਾਰਤ ਦੀ ਸੰਸਕ੍ਰਿਤੀ ਦਾ ਭਾਵ ਇਸ ਦੇ ਅਤੇ ਇਸ ਦੇ ਲੋਕਾਂ ਦੇ ਧਰਮ,ਵਿਸ਼ਵਾਸ,ਰੀਤੀ ਰਿਵਾਜ,ਰਵਾਇਤਾਂ,ਬੋਲੀਆਂ,ਰਸਮਾਂ, ਕੋਮਲ ਕਲਾਵਾਂ,ਕਦਰਾਂ ,ਕੀਮਤਾਂ ਤੇ ਜੀਵਨ ਸ਼ੈਲੀ ਤੌਂ ਹੈ।