ਸੋਵੀਅਤ ਯੂਨੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Kooljeet moved page ਸੋਵਿਅਟ ਸੰਘ to ਸੋਵਿਅਤ ਸੰਘ over redirect
ਲਾਈਨ 15:
 
ਸੋਵਿਅਟ ਸੰਘ ਦੇ ੧੯੯੧ ਚ ਟੁੱਟਣ ਦੇ ਬਾਦ ਇਨ੍ਹਾਂ ਸਾਰੀਆਂ ੧੫ ਰਿਆਸਤਾਂ ਨੂੰ ਪੜਨਾ ਰੂਸੀ ਰਿਆਸਤਾਂ ਯਾ ਸੋਵਿਅਟ ਰਿਆਸਤਾਂ ਆਖਿਆ ਜਾਂਦਾ ਏ। ਇਨ੍ਹਾਂ ਚੋਂ ੧੧ ਰਿਆਸਤਾਂ ਨੇ ਮਿਲ ਕੇ ਇਕ ਢੇਲੀ ਢਾਲੀ ਜਿਹੀ ਕਨਫ਼ਡਰੀਸ਼ਨ ਬਣਾ ਲਈ ਏ ਤੇ ਉਸਨੂੰ ਆਜ਼ਾਦ ਰਿਆਸਤਾਂ ਦੀ ਦੌਲਤ-ਏ-ਮੁਸ਼ਤਰਕਾ ਆਖਿਆ ਜਾਂਦਾ ਏ। ਤਿਰਕਮਾਨਿਸਤਾਨ ਜਿਹੜਾ ਪਹਿਲੇ ਦੌਲਤ-ਏ-ਮੁਸ਼ਤਰਕਾ ਦਾ ਬਾਕਾਇਦਾ ਮੈਂਬਰ ਸੀ ਹੁਣ ਏਸੋਸੀ ਐਟ ਮੈਂਬਰ ਦਾ ਦਰਜਾ ਰੱਖਦਾ ਏ। ੩ ਬਾਲਟਿਕ ਰਿਆਸਤਾਂ ਲਟਵਿਆ, ਅਸਟੋਨਿਆ ਤੇ ਲਿਥੂਆਨੀਆ ਨੇ ਇਸ ਚ ਸ਼ਮੂਲੀਅਤ ਇਖ਼ਤਿਆਰ ਨਈਂ ਕੀਤੀ ਬਲਕਿ ਯੂਰਪੀ ਸੰਘ ਤੇ ਨੀਟੂ ਚ ਸ਼ਮੂਲੀਅਤ ਇਖ਼ਤਿਆਰ ਕਰ ਲਈ। ਵਫ਼ਾਕ ਰੂਸ ਤੇ ਬੇਲਾਰੂਸ ਨੇ ਹੁਣ ਯੂਨੀਅਨ ਆਫ਼ ਰਸ਼ੀਆ ਤੇ ਬੇਲਾਰੂਸ ਬਣਾ ਲਈ ਏ।
dikke pik
 
== ਤਰੀਖ਼ ==