ਸਾਊਦੀ ਅਰਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 70:
}}
ਸਾਊਦੀ ਅਰਬ ({{lang-ar| السعودية}} ''ਅਸ-ਸੁਊਦੀਆ ਜਾਂ ਅਸ-ਸਊਦੀਆ''), ਅਧਿਕਾਰਕ ਤੌਰ 'ਤੇ ਸਾਊਦੀ ਅਰਬ ਦੀ ਸਲਤਨਤ ({{lang-ar|المملكة العربية السعودية}} ''ਅਲ-ਮਮਲਕਹ ਅਲ-ਅਰਬੀਆ ਅਸ-ਸੁਊਦੀਆ''), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ [[ਜਾਰਡਨ]] ਅਤੇ [[ਇਰਾਕ]] ਨਾਲ, ਪੂਰਬ ਵੱਲ [[ਕੁਵੈਤ]], [[ਕਤਰ]], [[ਬਹਿਰੀਨ]] ਅਤੇ [[ਸੰਯੁਕਤ ਅਰਬ ਅਮੀਰਾਤ]] ਨਾਲ, ਦੱਖਣ-ਪੂਰਬ ਵੱਲ [[ਓਮਾਨ]] ਅਤੇ ਦੱਖਣ ਵੱਲ [[ਯਮਨ]] ਨਾਲ ਲੱਗਦੀਆਂ ਹਨ। ਇਸਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸਦਾ ਖੇਤਰਫਲ ਤਕਰੀਬਨ ੨,੨੫੦,੦੦੦ ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ ੨.੭ ਕਰੋੜ ਹੈ ਜਿਸ ਵਿੱਚੋਂ ੯੦ ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ ੨੦ ਕੁ ਲੱਖ ਗੈਰ-ਕਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕ ਕੁਝ ੧.੬ ਕਰੋੜ ਦੇ ਲਗਭਗ ਹਨ। <ref name="American Bedu">{{cite web |url=http://americanbedu.com/2009/06/06/the-expatriate-population-in-saudi-arabia/ |title=Saudi Arabia |publisher=American Bedu |accessdate=2 November 2011}}</ref>
 
==ਪ੍ਰਸ਼ਾਸਕੀ ਹਿੱਸੇ==
ਸਾਊਦੀ ਅਰਬ ੧੩ ਸੂਬਿਆਂ 'ਚ ਵੰਡਿਆ ਹੋਇਆ ਹੈ।<ref>{{cite web
|url=http://www.arab.net/saudi/sa_admindivisions.htm
|title=Saudi Arabia: Administrative divisions
|publisher=arab.net
|accessdate =21 September 2008
|postscript=<!--None-->}}</ref> (''ਮਨਤੀਕ ਇਦਾਰੀਆ'', – ਇੱਕ-ਵਚਨ 'ਚ ''ਮਿੰਤਕਾਹ ਇਦਰੀਆ''). ਇਹ ਸੂਬੇ ਅੱਗੋਂ ੧੧੮ ਵਿਭਾਗਾਂ 'ਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية‎, )। ਇਸ ਵਿੱਚ ੧੩ ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ 'ਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।
 
{| border="0" cellpadding="3"
|-
! || || ਸੂਬਾ ||ਰਾਜਧਾਨੀ
|-
| rowspan="14" |[[File:Saudi map.jpg|thumb|750px|Provinces of Saudi Arabia]]
|-
|
| ਅਲ ਬਹਾ
| ਅਲ ਬਹਾ
|-
|
| ਉੱਤਰੀ ਸਰਹੱਦਾਂ
| ਅਰਰ
|-
|
| ਅਲ ਜਾਫ਼
| ਸਕਕ ਸ਼ਹਿਰ
|-
|
| ਅਲ ਮਦੀਨਾ
| ਮਦੀਨਾ
|-
|
| ਅਲ-ਕਸੀਮ
| ਬੁਰੈਦਾ
|-
|
| ਹਾ ਇਲ
| ਹਾ ਇਲ ਸ਼ਹਿਰ
|-
|
| ਅਸੀਰ
| ਅਭਾ
|-
|
| ਪੂਰਬੀ ਸੂਬਾ
| ਦ੍ੱਮਮ
|-
|
| ਅਲ ਰਿਆਧ
| ਰਿਆਧ ਸ਼ਹਿਰ
|-
|
| ਤਬੂਕ
| ਤਬੂਕ ਸ਼ਹਿਰ
|-
|
| ਨਜਰਨ
| ਨਜਰਨ
|-
|
| ਮੱਕਾ
| ਮੱਕਾ
|-
|
| ਜਿਜ਼ਨ
| ਜਿਜ਼ਨ
|}
 
 
==ਹਵਾਲੇ==