ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:MiyCholovikiDitiy.JPG|thumb|360px300px||ਪਿਤਾ ਆਪਣੇ ਦੋ ਬੱਚਿਆਂ ਨਾਲ।]]
 
ਪਿਤਾ (ਜਾਂ ਪਿਓ, ਬਾਪ) ਉਹ ਪੁਰਸ਼ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲਾ)।<ref>[http://www.uic.edu/classes/bms/bms655/lesson6.html HUMAN GENETICS, MENDELIAN INHERITANCE] retrieved 25 February 2012</ref>