"ਪਿਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (added Category:ਟੱਬਰ using HotCat)
ਮਾਨਵ ਵਿਗਿਆਨੀ ਮਾਰਿਸ ਗੋਡੇਲਿਅਰ ਮੁਤਾਬਕ ਮਨੁੱਖੀ ਪਿਤਾਵਾਂ ਦੁਆਰਾ ਧਾਰਨ ਕੀਤੀ ਗਈ ਪਿਤਰੀ ਭੂਮਿਕਾ, ਮਨੁੱਖੀ ਸਮਾਜ ਅਤੇ ਉਹਨਾਂ ਦੇ ਸਭ ਤੋਂ ਨੇੜਲੇ ਜੈਵਿਕ ਰਿਸ਼ਤੇਦਾਰ—ਚਿੰਪਾਜ਼ੀ ਅਤੇ ਬੋਨੋਬੋ— ਵਿੱਚ ਇੱਕ ਆਲੋਚਨਾਤਮਕ ਫ਼ਰਕ ਹੈ ਕਿਉਂਕਿ ਇਹ ਜਾਨਵਰ ਆਪਣੇ ਪਿਤਰੀ ਸਬੰਧ ਤੋਂ ਅਨਜਾਣ ਹੁੰਦੇ ਹਨ।
 
==ਗ਼ੈਰ ਇਨਸਾਨੀ ਪਿਤਾਪੁਣਾ==
==ਗੈਰ-ਮਨੁੱਖੀ ਪਿਤਾ-ਪੁਣਾ==
 
[[File:Tehotny morsky konik.jpg|thumb|200px|upright|ਨਿਊ ਯਾਰਕ ਜਲ-ਜੀਵਸ਼ਾਲਾ ਵਿਖੇ ਇੱਕ ਗਰਭ-ਧਾਰੀ ਨਰ ਸਮੁੰਦਰੀ ਘੋੜਾ]]
 
ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲਭਾਲ਼ ਕਰਦੇ ਹਨ।
*ਡਾਰਵਿਨੀ ਡੱਡੂ (''Rhinoderma darwini'') ਪਿਤਾ ਆਪਣੀ ਸਵਰ-ਥੈਲੀ ਵਿੱਚ ਆਂਡੇ ਸਾਂਭਦਾ ਹੈ।
*ਜਿਆਦਾਤਰ ਨਰ ਜਲ-ਪੰਛੀ ਆਪਣੀ ਸੰਤਾਨ ਦੇ ਪਾਲਣ-ਪੋਸਨ ਵਿੱਚ ਬਹੁਤ ਰੱਖਿਅਕ ਰੂਪ ਰੱਖਦੇ ਹਨ ਅਤੇ ਮਾਦਾਵਾਂ ਨਾਲ ਪਹਿਰੇਦਾਰੀ ਦੀ ਜ਼ੁੰਮੇਵਾਰੀ ਸਾਂਝੀ ਕਰਦੇ ਹਨ। ਇਸਦੀਆਂ ਉਦਾਹਰਣਾਂ ਹਨ: ਹੰਸ, ਰਾਜਹੰਸ, ਜਲ ਮੁਰਗੀ, ਮੁਰਗਾਬੀ ਅਤੇ ਬੱਤਖਾਂ ਦੀਆਂ ਕੁਝ ਜਾਤੀਆਂ। ਜਦੋਂ ਇਹ ਪੰਛੀ ਸਫ਼ਰ ਕਰਦੇ ਹਨ ਤਾਂ ਇਹ ਹਮੇਸ਼ਾਂ ਇੱਕ ਕਤਾਰ ਵਿੱਚ ਚੱਲਦੇ ਹਨ ਜਿਸਦੇ ਸਭ ਤੋਂ ਮੂਹਰੇ ਮਾਂ ਅਤੇ ਸਭ ਤੋਂ ਪਿੱਛੇ ਪਿਓ ਰਾਖੀ ਕਰਦੇ ਚੱਲਦੇ ਹਨ।
6,217

edits