ਵਿਕਸ਼ਨਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਬੇਹਤਰੀ: ਹਵਾਲੇ ਜੋੜੇ, ਅੰਦਾਜ਼ ਅਤੇ ਪੰਜਾਬੀ ਸੁਧਾਰੀ ਅਤੇ ਹੋਰ ਕਾਫ਼ੀ
→‎ਇਤਿਹਾਸ: +੧ ਨੋਟ; ਸਹੀ
ਲਾਈਨ 9:
==ਇਤਿਹਾਸ==
 
ਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ ੧੨ ਦਸੰਬਰ ੨੦੦੨ ਨੂੰ ਔਨਲਾਈਨ ਲਿਆਂਦਾ ਗਿਆ।<ref name="wm">{{cite web | url=http://lists.wikimedia.org/pipermail/wikipedia-l/2002-December/008311.html | title=<nowiki>[Wikipedia-l] Wiktionary project launched</nowiki> | publisher=[http://wikimedia.org ਵਿਕੀਮੀਡੀਆ] | accessdate=ਅਕਤੂਬਰ ੮, ੨੦੧੨}}</ref> ਮਾਰਚ ੨੮, ੨੦੦੪ ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ ਤੇ(wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਇਸ ਬਾਅਦ ਵਿਚ ਇਸਦਾ ਮੌਜੂਦਾ ਡੋਮੇਨ<ref>ਵਿਕਸ਼ਨਰੀ ਦਾ ਮੌਜੂਦਾ ਡੋਮੇਨ [http://wiktionary.org wiktionary.org] ਹੈ</ref> ਹੋਂਦ ਵਿਚ ਆਇਆ। ਬਾਅਦ ਵਿਚ ਹੋਰ ਕਈ ਭਾਸ਼ਾਵਾਂਬੋਲੀਆਂ ਦੇਦੀਆਂ ਲਈ ਵਿਕਸ਼ਨਰੀਵਿਕਸ਼ਨਰੀਆਂ ਸ਼ੁਰੂ ਕਿਤੀਕੀਤੀਆਂ ਗਈ।ਗਈਆਂ।
 
੨੦੦੫ ਵਿਚ ਪੰਜਾਬੀ ਵਿਕਸ਼ਨਰੀ ਸ਼ੁਰੂ ਕੀਤੀ ਗਈ।