ਬਾਲ ਗੰਗਾਧਰ ਤਿਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Adding en:Bal Gangadhar Tilak
ਹਵਾਲੇ ਪਾਏ (edited with ProveIt)
ਲਾਈਨ 5:
| caption = ਬਾਲ ਗੰਗਾਧਰ ਤਿਲਕ
| other_names = ਲੋਕਮਾਨਿਆ ਤਿਲਕ
| birth_date = ਜੁਲਾਈ ੨੩, ਜੁਲਾਈ ੧੮੫੬
| death_date = {{Death dateਅਗਸਤ and age|1920|08|01|1856|07|23|df=yes}}੧੯੨੦
| birth_place = ਰਤਨਾਗਿਰੀ, ਬਰਤਾਨਵੀ ਭਾਰਤ (ਹੁਣ [[ਮਹਾਰਾਸ਼ਟਰ]], [[ਭਾਰਤ]])
| death_place = [[ਮੁੰਬਈ]], ਬਰਤਾਨਵੀ ਭਾਰਤ
ਲਾਈਨ 14:
}}
 
'''ਬਾਲ ਗੰਗਾਧਰ ਤਿਲਕ''' (੨੩ ਜੁਲਾਈ ੧੮੫੬ - ੧ ਅਗਸਤ ੧੯੨੦)<ref>{{cite web | url=http://www.iloveindia.com/indian-heroes/bal-gangadhar-tilak.html | title=Bal Gangadhar Tilak Biography | accessdate=October 08, 2012}}</ref> ਭਾਰਤ ਦੇ ਇਕ ਅਜ਼ਾਦੀ ਘੁਲਾਟੀਏ, ਨੇਤਾ, ਸਮਾਜ ਸੁਧਾਰਕ ਸਨ। ਇਹ ਭਾਰਤੀ ਜੰਗ ਅਜ਼ਾਦੀ ਦੇ ਪਹਿਲੇ ਹਰਮਨ ਪਿਆਰੇ ਨੇਤਾ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤ ਵਿਚ ਪੂਰੀ ਅਜ਼ਾਦੀ ਦੀ ਮੰਗ ਚੁੱਕੀ। ਉਨ੍ਹਾਂ ਦਾ ਕਥਨ ‘ਅਜ਼ਾਦੀ ਮੇਰਾ ਜਮਾਂਦਰੂ ਹੱਕ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਗਾਂ’<ref>{{cite web | url=http://freeindia.org/biographies/tilak/ | title=Swaraj is my birthright | accessdate=October 08, 2012}}</ref> ਓਹਨਾਂ ਦੀ ਪਛਾਣ ਬਣਿਆ। ਉਨ੍ਹਾਂ ਨੂੰ ਸਤਿਕਾਰ ਨਾਲ਼ ਲੋਕਮਾਨਿਆ ਕਿਹਾ ਜਾਂਦਾ ਸੀ।
 
੧ ਅਗਸਤ ੧੯੨੦ ਵਿਚ [[ਮੁੰਬਈ|ਬੰਬਈ]] ਵਿਚ ਤਿਲਕ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ [[ਮਹਾਤਮਾ ਗਾਂਧੀ]] ਨੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਅਤੇ ਜਵਾਹਰ ਲਾਲ ਨਹਿਰੂ ਨੇ ਭਾਰਤੀ ਕ੍ਰਾਂਤੀ ਦੇ ਜਨਕ ਦਾ ਖ਼ਿਤਾਬ ਦਿੱਤਾ।
 
==ਜੀਵਨ==
==ਮੁੱਢਲੀ ਜ਼ਿੰਦਗੀ==
 
ਤਿਲਕ ਦਾ ਜਨਮ ੨੩ ਜੁਲਾਈ ੧੮੫੬<ref>{{cite web | url=http://www.culturalindia.net/leaders/bal-gangadhar-tilak.html | title=ਬਾਲ ਗੰਗਾਧਰ ਤਿਲਕ | accessdate=October 08, 2012}}</ref> ਨੂੰ [[ਮਹਾਰਾਸ਼ਟਰ]] ਦੇ ਰਤਨਾਗਿਰੀ ਜ਼ਿਲੇ ਦੇ ਇੱਕ ਪਿੰਡ ਵਿਚ ਹੋਇਆ ਸੀ। ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸਨ। ਉਨ੍ਹਾਂ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿਚ ਹਿਸਾਬ ਪੜਾਇਆ। ਅੰਗਰੇਜ਼ੀ ਸਿੱਖਿਆ ਦੇ ਉਹ ਘੋਰ ਆਲੋਚਕ ਸਨ ਅਤੇ ਮੰਨਦੇ ਸਨ ਕਿ ਇਹ ਭਾਰਤੀ ਸੱਭਿਅਤਾ ਦੇ ਪ੍ਰਤੀ ਬੇਅਦਬੀ ਸਿਖਾਉਂਦੀ ਹੈ। ਉਨ੍ਹਾਂ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ [[ਭਾਰਤ]] ਵਿਚ ਸਿੱਖਿਆ ਦਾ ਪੱਧਰ ਸੁਧਰੇ।
 
== ਜੰਗ ਅਜ਼ਾਦੀ ==
ਲਾਈਨ 30:
==ਸਮਾਜ ਸੁਧਾਰ==
ਤਿਲਕ ਨੇ ਭਾਰਤੀ ਸਮਾਜ ਵਿੱਚ ਕਈ ਸੁਧਾਰ ਲਿਆਉਣ ਦੇ ਜਤਨ ਕੀਤੇ । ਉਹ ਬਾਲ - ਵਿਆਹ ਦੇ ਵਿਰੁੱਧ ਸਨ । ਉਨ੍ਹਾਂ ਨੇ ਹਿੰਦੀ ਨੂੰ ਸੰਪੂਰਣ ਭਾਰਤ ਦੀ ਭਾਸ਼ਾ ਬਣਾਉਣ ਉੱਤੇ ਜ਼ੋਰ ਦਿੱਤਾ । ਮਹਾਰਾਸ਼ਟਰ ਵਿੱਚ ਉਨ੍ਹਾਂ ਨੇ ਸਾਰਵਜਨਿਕ ਗਣੇਸ਼ੋਤਸਵ ਦੀ ਪਰੰਪਰਾ ਸ਼ੁਰੂ ਕੀਤੀ ਤਾਂ ਜੋ ਲੋਕਾਂ ਤੱਕ ਸਵਰਾਜ ਦਾ ਸੰਦੇਸ਼ ਪਹੁੰਚਾਣ ਲਈ ਇੱਕ ਰੰਗ ਮੰਚ ਉਪਲੱਬਧ ਹੋਵੇ । ਭਾਰਤੀ ਸੰਸਕ੍ਰਿਤੀ , ਪਰੰਪਰਾ ਅਤੇ ਇਤਹਾਸ ਉੱਤੇ ਲਿਖੇ ਉਨ੍ਹਾਂ ਦੇ ਲੇਖਾਂ ਨਾਲ ਭਾਰਤ ਦੇ ਲੋਕਾਂ ਵਿੱਚ ਸਵੈਮਾਨ ਦੀ ਭਾਵਨਾ ਜਾਗ੍ਰਤ ਹੋਈ । ਉਨ੍ਹਾਂ ਦੀ ਮੌਤ ਉੱਤੇ ਲੱਗਭੱਗ 2 ਲੱਖ ਲੋਕਾਂ ਨੇ ਉਨ੍ਹਾਂ ਦੇ ਦਾਹ - ਸੰਸਕਾਰ ਵਿੱਚ ਹਿੱਸਾ ਲਿਆ ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਰਤੀ ਲੋਕ]]