ਗਣਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Adding pi:गणितं
ਛੋ ਵਧਾਇਆ
ਲਾਈਨ 1:
'''ਗਣਿਤ''' ਜਾਂ '''ਹਿਸਾਬ''' ਕਈ ਵਿਦਿਆਵਾਂ ਦਾ ਸਮੂਹ ਹੈ| ਹਿਸਾਬ ਇੱਕ ਅਮੂਰਤ ਜਾਂ ਨਿਰਾਕਾਰ ( abstract ) ਅਤੇ ਨਿਗਮਨੀ ਪ੍ਰਣਾਲੀ ਹੈ । ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ| ਗਣਿਤ ਦੀਆਂ ਕਈ ਸ਼ਾਖਾਵਾਂ ਹਨ: [[ਅੰਕ-ਗਣਿਤ]], [[ਬੀਜਗਣਿਤ]], [[ਆਂਕੜਾ ਵਿਗਿਆਨ]], [[ਰੇਖਾਗਣਿਤ]], [[ਤ੍ਰਿਕੋਣਮਿਤੀ]] ਅਤੇ [[ਕਲਨ]]|
ਹਿਸਾਬ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ ।
 
ਵੀਹਵੀਂ ਸ਼ਤਾਬਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ[[ ਬਰਟੇਂਡ ਰਸਲ ]] ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀ ਕੀ ਕਹਿ ਰਹੇ ਹਾਂ , ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ । ’’
ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ , ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ ।
 
== ਹਿਸਾਬ ਦਾ ਮਹੱਤਵ ==
 
 
[[ਸ਼੍ਰੇਣੀ:ਹਿਸਾਬ]]