ਸਲਾਵੋਏ ਜੀਜੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼ਬਦਜੋੜ ਦਰੁਸਤੀ
ਲਾਈਨ 1:
[[File:Slavoj Zizek in Liverpool cropped.jpg|right|thumb|ਸਲਾਵੋਏ ਜੀਜੇਕ]]
 
'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵਿਆਯੂਗੋਸਲਾਵੀਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਾਕਾਰ ਅਤੇ ਸੱਭਿਆਚਾਰ ਦਾ ਆਲੋਚਕ ਹੈ । ਜੀਜੇਕ ਦਾ ਜਨਮ ਯੂਗੋਸਲਾਵਿਆਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ । ਜੀਜੇਕ ਨੇ ਪਹਿਲਾਂ ਯੂਗੋਸਲਾਵਿਆਯੂਗੋਸਲਾਵੀਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ । ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ । ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ [[ਜਾਕ ਲਕਾਂ]] ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਾਕਾਰਾਂ ਫਰੀਦਰੀਖ਼ਫਰੈਡਰਿਖ਼ ਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।
 
ਜੀਜੇਕ ਲਿੱਖਦਾ ਵੀ ਹੈ । ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ । ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦਿ ਸਬਲਾਈਮ ਆਬਜੇਕਤਆਬਜੇਕਟ ਆਵ ਆਈਦੀਆਲਾਜੀਆਈਡੀਆਲਾਜੀ' (The Sublime Object of Ideology) ਛੱਪਣ ਤੋਂ ਬਾਅਦ ਹੋਈ<ref name="TEGS">{{cite web|url=http://www.egs.edu/faculty/slavoj-zizek/biography/|title=A Biography of Slavoj Žižek|publisher=The European Graduate School |author= |date= |accessdate=2011-10-28 |language=}}</ref> । ਕਿਤਾਬ 1989 ਵਿਚ ਛੱਪੀਛਪੀ ਸੀ । ਜੀਜੇਕ ਦੇਮੋਕਰਾਸੀਡੈਮੋਕਰੇਸੀ ਨਾਓ (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ ।
 
==ਹਵਾਲੇ==
ਲਾਈਨ 57:
[[uk:Славой Жижек]]
[[yo:Slavoj Žižek]]
[[zh:斯拉沃熱·齊澤克]]