ਚੰਬੇਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ ਪਾਏ (edited with ProveIt)
ਹਵਾਲੇ ਪਾਏ (edited with ProveIt)
ਲਾਈਨ 1:
{{ਬੇ-ਹਵਾਲਾ}}
[[ਤਸਵੀਰ:Jasminum sambac 'Grand Duke of Tuscany'.jpg|200px|thumbnail|right]]
 
'''ਚਮੇਲੀ''' (Jasmine) ਦਾ ਫੁੱਲ ਝਾੜੀ ਜਾਂ ਬੇਲ ਜਾਤੀ ਨਾਲ ਸਬੰਧਤ ਹੈ, ਇਸਦੀ ਲੱਗਭੱਗ ੨੦੦ ਪ੍ਰਜਾਤੀਆਂ<ref>{{cite web | url=http://www.ehow.com/facts_7423008_origin-jasmine-flower_.html | title=What Is the Origin of the Jasmine Flower? Read more: What Is the Origin of the Jasmine Flower? | eHow.com http://www.ehow.com/facts_7423008_origin-jasmine-flower_.html#ixzz29Ajp2IN3 | accessdate=੧੩ ਅਕਤੂਬਰ ੨੦੧੨}}</ref> ਮਿਲਦੀਆਂ ਹਨ।<ref>{{cite web | url=http://www.princeton.edu/~achaney/tmve/wiki100k/docs/Jasmine.html | title=Jasmine | accessdate=੧੩ ਅਕਤੂਬਰ ੨੦੧੨}}</ref> ਚਮੇਲੀ ਲਈ ਫਾਰਸੀ ਸ਼ਬਦ ਯਾਸਮੀਨ ਹੈ ਜਿਸਦਾ ਅਰਥ ਪ੍ਰਭੂ ਦੀ ਦੇਣ ਹੈ।<ref>{{cite web | url=http://www.squidoo.com/jasmine-meaning | title=Meaning of Jasmine | accessdate=੧੩ ਅਕਤੂਬਰ ੨੦੧੨}}</ref>
 
ਚਮੇਲੀ, ਜੈਸਮਿਨਮ (Jasminum) ਪ੍ਰਜਾਤੀ ਦੇ ਓਲੇਸੀਆ (Oleaceae) ਕੁਲ ਦਾ ਫੁਲ ਹੈ। ਭਾਰਤ ਤੋਂ ਇਹ ਪੌਦਾ ਅਰਬ ਦੇ ਮੂਰ ਲੋਕਾਂ ਦੁਆਰਾ ਉਤਰੀ ਅਫਰੀਕਾ, ਸਪੇਨ ਅਤੇ ਫ਼ਰਾਂਸ ਪੁਜਿਆ। ਇਸ ਪ੍ਰਜਾਤੀ ਦੀਆਂ ਲੱਗਭੱਗ ੪੦ ਜਾਤੀਆਂ ਅਤੇ ੧੦੦ ਕਿਸਮਾਂ ਭਾਰਤ ਵਿੱਚ ਆਪਣੇ ਪ੍ਰਕਿਰਤਕ ਰੂਪ ਵਿੱਚ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਹੇਠ ਲਿਖੀਆਂ ਪ੍ਰਮੁੱਖ ਅਤੇ ਆਰਥਕ ਮਹੱਤਵ ਦੀਆਂ ਹਨ:
ਲਾਈਨ 15 ⟶ 14:
== ਪ੍ਰਯੋਗ ==
ਅੱਜਕੱਲ੍ਹ ਚਮੇਲੀ ਦੇ ਫੁੱਲਾਂ ਦਾ ਇੱਤਰ ਕੱਢਕੇ ਵੇਚਿਆ ਜਾਂਦਾ ਹੈ। ਚਮੇਲੀ ਦਾ ਤੇਲ ਵੀ ਇੱਕ ਵਿਵਸਾਇਕ ਉਤਪਾਦ ਹੈ, ਜੋ ਚਮੇਲੀ ਦੇ ਫੁੱਲਾਂ ਤੋਂ ਕਢਿਆ ਜਾਂਦਾ ਹੈ। ਚਮੇਲੀ ਦਾ ਰਸ ਪੀਣ ਨਾਲ ਵਾਤ ਅਤੇ ਬਲਗ਼ਮ ਵਿੱਚ ਕਾਫ਼ੀ ਆਰਾਮ ਮਿਲਦਾ ਹੈ। ਇਹ ਸਰੀਰ ਨੂੰ ਚੁੱਸਤ-ਦਰੁਸਤ ਅਤੇ ਮਨ ਨੂੰ ਖੁਸ਼ ਰੱਖਦੀ ਹੈ। ਆਰਥਕ ਨਜ਼ਰ ਤੋਂ ਇਸਦਾ ਪੇਸ਼ਾ ਵਿਕਸਿਤ ਕੀਤਾ ਜਾ ਸਕਦਾ ਹੈ।
 
==ਹਵਾਲੇ==
{{ਹਵਾਲੇ}}
 
{{ਛੋਟਾ}}