ਬਲੋਚਿਸਤਾਨ, ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ r2.7.3) (Robot: Adding diq:Beluçıstan
ਪੰਜਾਬੀ ਸੁਧਾਈ
ਲਾਈਨ 1:
[[ਤਸਵੀਰ:Balochistan in Pakistan (claims hatched).svg|thumb|]]
''ਬਲੋਚਿਸਤਾਨ''' [[ਪਾਕਿਸਤਾਨ]] ਦਾ ਸਬਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਬਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਤੇ ਫੈਲਿਆ ਹੋਇਆਹੋਇਆਹੈ ਇਦੇ। ਇਹਦੇ ਚੜਦੇ ਪਾਸੇ [[ਪੰਜਾਬ (ਪਾਕਿਸਤਾਨ)|ਪੰਜਾਬ]] ਤੇ [[ਸਿੰਧ]] ਉਤਲੇ ਪਾਸੇ [[ਸਰਹੱਦ (ਪਾਕਿਸਤਾਨ)|ਸਰਹੱਦ]] ਤੇ [[ਅਫ਼ਗਾਨੀਸਤਾਨਅਫ਼ਗਾਨਿਸਤਾਨ]] ਲੈਂਦੇਲਹਿੰਦੇ ਪਾਸੇ [[ਈਰਾਨ]] ਤੇ ਦੱਖਣ ਦੇ ਪਾਸੇ [[ਅਰਬੀ ਸਾਗਰ]] ਹੈ। ਇਥੇ [[ਬਲੋਚੀ ਭਾਸ਼ਾ|ਬਲੋਚੀ]], [[ਪਸ਼ਤੋ ਭਾਸ਼ਾ|ਪਸ਼ਤੋ]], [[ਪੰਜਾਬੀ ਭਾਸ਼ਾ|ਪੰਜਾਬੀ]], [[ਸਿੰਧੀ ਭਾਸ਼ਾ|ਸਿੰਧੀ]], ਅਤੇ [[ਉਰਦੂ ਭਾਸ਼ਾ|ਉਰਦੂ]] ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇਕ ਪਾਸਾਹਿੱਸਾ ਬਣ ਗਿਆ।
 
[[ਸ਼੍ਰੇਣੀ:ਪਾਕਿਸਤਾਨ]]