ਬ੍ਰੇਵ ਨਿਊ ਵਰਲਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
 
'''ਬ੍ਰੇਵ ਨਿਊ ਵਰਲਡ''' ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਹੈ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ । ਈਸਵੀ 2540 ( ਕਿਤਾਬ ਵਿੱਚ 632 ਏ ਐਫ਼ ) ਦੇ ਲੰਦਨ ਵਿੱਚ ਸੈੱਟ , ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ . ਭਵਿੱਖੀ ਸਮਾਜ ਉਨ੍ਹਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖਵਿਗਿਆਨ ਦਾ ਆਧਾਰ ਬਣਦੇ ਹਨ । ਹਕਸਲੇ ਨੇ ਬਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ ( 1958 ) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ ( 1962 ) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।
'''ਬ੍ਰੇਵ ਨਿਊ ਵਰਲਡ''' ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇਅ ਵੱਲੋਂ ਲਿਖਿਆ ਇੱਕ ਨਾਵਲ ਹੈ।
 
1999 ਵਿੱਚ , ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ ੧੦੦ ਨਾਵਲਾਂ ਦੀ ਸੂਚੀ ੫੩ਵੇਂ ਸਥਾਨ ਤੇ ਰੱਖਿਆ।
== ਹਵਾਲੇ ==
* {{cite book |title=Brave New World |last=Huxley |first=Aldous |location=New York |publisher=HarperCollins Publishers |year=1998 |edition=First Perennial Classics ed. |isbn=0-06-092987-1}}