ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
[ਸਾਹਿਤ, ਲੇਖਕ :]]
 
ਛੋNo edit summary
ਲਾਈਨ 1:
ਇਵਾਨ ਸਰਗੇਈਵਿਚ ਤੁਰਗਨੇਵ ( ਰੂਸੀ : Ива́н Серге́евич Турге́нев; IPA: [ɪˈvan sʲɪrˈɡʲeɪvʲɪtɕ tʊrˈɡʲenʲɪf]; 9 ਨਵੰਬਰ , [ ਪੁਰਾਣੇ ਕਲੰਡਰ ਅਨੁਸਾਰ 28 ਅਕਤੂਬਰ ] 1818 - 3 ਸਿਤੰਬਰ 1883 ) ਇੱਕ ਰੂਸੀ ਲੇਖਕ ਨਾਵਲਕਾਰ , ਕਹਾਣੀਕਾਰ ਅਤੇ ਨਾਟਕਕਾਰ ਸੀ । ਉਸ ਦਾ ਪਹਿਲਾ ਪ੍ਰਮੁੱਖ ਪ੍ਰਕਾਸ਼ਨ , ਇੱਕ ਕਹਾਣੀ ਸੰਗ੍ਰਿਹ ‘’’ਇੱਕ''ਇੱਕ ਸ਼ਿਕਾਰੀ ਦੇ ਰੇਖਾਚਿਤਰ ‘’’''( 1852 ) ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ , ਅਤੇ ਉਸ ਦਾ ਨਾਵਲ ''ਪਿਤਾ ਅਤੇ ਪੁੱਤਰ '' ( 1862 ) 19 ਵੀਂ ਸਦੀ ਦੀਆਂ ਪ੍ਰਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।
 
ਜੀਵਨ
 
ਇਵਾਨ ਸਰਗੇਈਵਿਚ ਤੁਰਗਨੇਵ ਦਾ ਜਨਮ ਰੂਸ ਦੇ ਓਰੇਲ ਨਾਮ ਦੇ ਸ਼ਹਿਰ ਵਿੱਚ 9 ਨਵੰਬਰ , 1818 (ਪੁਰਾਣੇ ਕਲੰਡਰ ਅਨੁਸਾਰ 28 ਅਕਤੂਬਰ) ਨੂੰ ਰੂਸੀ ਜ਼ਮੀਦਾਰਾਂ ਦੇ ਇੱਕ ਪਰਵਾਰ ਵਿੱਚ ਹੋਇਆ ਸੀ । ਉਸਾ ਦਾ ਪਿਤਾ , ਸਰਗੇਈ ਨਿਕੋਲੇਵਿਚ ਤੁਰਗਨੇਵ , ਰੂਸੀ ਕੈਵੇਲਰੀ ਵਿੱਚ ਇੱਕ ਕਰਨਲ , ਇੱਕ ਪੱਕਾ ਜਨਾਨੀਬਾਜ਼ ਸੀ । ਇਵਾਨ ਦੀ ਮਾਂ , ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ , ਇੱਕ ਧਨੀ ਪਰਿਵਾਰ ਦੀ ਉੱਤਰਾਧਿਕਾਰੀ ਸੀ , ਉਹਦਾ ਬਚਪਨ ਦੁਖੀ ਬੀਤਿਆ ਸੀ ਅਤੇ ਵਿਵਾਹਿਤ ਜੀਵਨ ਦੌਰਾਨ ਵੀ ਉਸਨੂੰ ਦੁੱਖਾਂ ਦਾ ਸਾਹਮਣਾ ਕਰਣਾ ਪਿਆ ।ਜਦੋਂ ਅਜੇ ਇਵਾਨ ਦੇਸੋਲ੍ਹਾਂ ਪਿਤਾਸਾਲਾਂ ਦੀਦਾ ਮੌਤਹੀ ਹੋ ਗਈ ਜਦੋਂ ਅਜੇਸੀ ਇਵਾਨ ਸੋਲ੍ਹਾਂਦੇ ਸਾਲਾਂਪਿਤਾ ਦਾਦੀ ਹੀਮੌਤ ਸੀ,ਹੋ ਗਈ। ਉਸਦੀ ਅਤੇ ਉਸਦੇ ਭਰਾ ਨਿਕੋਲਸ ਦੀ ਸੰਭਾਲ ਬਿਗੜੇ ਸੁਭਾ ਵਾਲੀ ਮਾਂ ਨੇ ਕੀਤੀ। ਇਵਾਨ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ । ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ , ਉਹ ਇੱਕ ਸਾਲ ਲਈ ਮਾਸਕੋ ਯੂਨੀਵਰਸਿਟੀ ਵਿੱਚ ਅਤੇ ਫਿਰ 1834 ਤੋਂ 1837 ਲਈ ਸੇਂਟ ਪੀਟਰਸਬਰਗ ਯੂਨੀਵਰਸਿਟੀ ਲਈ ਚਲੇ ਗਏ। ਉਥੇ ਉਸ ਨੇ ਕਲਾਸਿਕਸ , ਰੂਸੀ ਸਾਹਿਤ , ਅਤੇ ਭਾਸ਼ਾਸ਼ਾਸਤਰ ਤੇ ਧਿਆਨ ਕੇਂਦਰਿਤ ਕੀਤਾ । 1838 ਤੋਂ 1841 ਤੱਕ , ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ , ਵਿਸ਼ੇਸ਼ ਤੌਰ ਤੇ ਹੀਗਲ , ਅਤੇ ਇਤਹਾਸ ਦਾ ਅਧਿਅਨ ਕਰਨ ਦੇ ਲਈ ਚਲਾ ਗਿਆ । ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਦੀ ਪਰੀਖਿਆ ਨੂੰ ਪੂਰਾ ਕਰਨ ਲਈ ਪਰਤ ਆਇਆ ।