ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
{{ਬੇ-ਹਵਾਲਾ}} {{ਛੋਟਾ}} and Interwiki
ਲਾਈਨ 1:
{{ਬੇ-ਹਵਾਲਾ}}
 
'''ਇਵਾਨ ਸਰਗੇਈਵਿਚ ਤੁਰਗਨੇਵ''' ( ਰੂਸੀ : Ива́н Серге́евич Турге́нев; IPA: [ɪˈvan sʲɪrˈɡʲeɪvʲɪtɕ tʊrˈɡʲenʲɪf]; 9 ਨਵੰਬਰ , [ ਪੁਰਾਣੇ ਕਲੰਡਰ ਅਨੁਸਾਰ 28 ਅਕਤੂਬਰ ] 1818 - 3 ਸਿਤੰਬਰ 1883 ) ਇੱਕ ਰੂਸੀ ਲੇਖਕ ਨਾਵਲਕਾਰ , ਕਹਾਣੀਕਾਰ ਅਤੇ ਨਾਟਕਕਾਰ ਸੀ । ਉਸ ਦਾ ਪਹਿਲਾ ਪ੍ਰਮੁੱਖ ਪ੍ਰਕਾਸ਼ਨ , ਇੱਕ ਕਹਾਣੀ ਸੰਗ੍ਰਿਹ '''ਇੱਕ ਸ਼ਿਕਾਰੀ ਦੇ ਰੇਖਾਚਿਤਰ'''( 1852 ) ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ , ਅਤੇ ਉਸ ਦਾ ਨਾਵਲ '''ਪਿਤਾ ਅਤੇ ਪੁੱਤਰ''' ( 1862 ) 19 ਵੀਂ ਸਦੀ ਦੀਆਂ ਪ੍ਰਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।
 
==ਜੀਵਨ==
 
ਇਵਾਨ ਸਰਗੇਈਵਿਚ ਤੁਰਗਨੇਵ ਦਾ ਜਨਮ ਰੂਸ ਦੇ ਓਰੇਲ ਨਾਮ ਦੇ ਸ਼ਹਿਰ ਵਿੱਚ 9 ਨਵੰਬਰ , 1818 (ਪੁਰਾਣੇ ਕਲੰਡਰ ਅਨੁਸਾਰ 28 ਅਕਤੂਬਰ) ਨੂੰ ਰੂਸੀ ਜ਼ਮੀਦਾਰਾਂ ਦੇ ਇੱਕ ਪਰਵਾਰ ਵਿੱਚ ਹੋਇਆ ਸੀ । ਉਸਾ ਦਾ ਪਿਤਾ , ਸਰਗੇਈ ਨਿਕੋਲੇਵਿਚ ਤੁਰਗਨੇਵ , ਰੂਸੀ ਕੈਵੇਲਰੀ ਵਿੱਚ ਇੱਕ ਕਰਨਲ , ਇੱਕ ਪੱਕਾ ਜਨਾਨੀਬਾਜ਼ ਸੀ । ਇਵਾਨ ਦੀ ਮਾਂ , ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ , ਇੱਕ ਧਨੀ ਪਰਿਵਾਰ ਦੀ ਉੱਤਰਾਧਿਕਾਰੀ ਸੀ , ਉਹਦਾ ਬਚਪਨ ਦੁਖੀ ਬੀਤਿਆ ਸੀ ਅਤੇ ਵਿਵਾਹਿਤ ਜੀਵਨ ਦੌਰਾਨ ਵੀ ਉਸਨੂੰ ਦੁੱਖਾਂ ਦਾ ਸਾਹਮਣਾ ਕਰਣਾ ਪਿਆ ।ਜਦੋਂ ਅਜੇ ਇਵਾਨ ਸੋਲ੍ਹਾਂ ਸਾਲਾਂ ਦਾ ਹੀ ਸੀ ਇਵਾਨ ਦੇ ਪਿਤਾ ਦੀ ਮੌਤ ਹੋ ਗਈ। ਉਸਦੀ ਅਤੇ ਉਸਦੇ ਭਰਾ ਨਿਕੋਲਸ ਦੀ ਸੰਭਾਲ ਬਿਗੜੇ ਸੁਭਾ ਵਾਲੀ ਮਾਂ ਨੇ ਕੀਤੀ। ਇਵਾਨ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ । ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ , ਉਹ ਇੱਕ ਸਾਲ ਲਈ ਮਾਸਕੋ ਯੂਨੀਵਰਸਿਟੀ ਵਿੱਚ ਅਤੇ ਫਿਰ 1834 ਤੋਂ 1837 ਲਈ ਸੇਂਟ ਪੀਟਰਸਬਰਗ ਯੂਨੀਵਰਸਿਟੀ ਲਈ ਚਲੇ ਗਏ। ਉਥੇ ਉਸ ਨੇ ਕਲਾਸਿਕਸ , ਰੂਸੀ ਸਾਹਿਤ , ਅਤੇ ਭਾਸ਼ਾਸ਼ਾਸਤਰ ਤੇ ਧਿਆਨ ਕੇਂਦਰਿਤ ਕੀਤਾ । 1838 ਤੋਂ 1841 ਤੱਕ , ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ , ਵਿਸ਼ੇਸ਼ ਤੌਰ ਤੇ ਹੀਗਲ , ਅਤੇ ਇਤਹਾਸ ਦਾ ਅਧਿਅਨ ਕਰਨ ਦੇ ਲਈ ਚਲਾ ਗਿਆ । ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਦੀ ਪਰੀਖਿਆ ਨੂੰ ਪੂਰਾ ਕਰਨ ਲਈ ਪਰਤ ਆਇਆ ।
 
{{ਛੋਟਾ}}
 
[[am:ኢቫን ቱርጌኔቭ]]
[[ar:أيفان تورغينيف]]
[[an:Ivan Turgenev]]
[[az:İvan Turgenyev]]
[[zh-min-nan:Ivan Sergeyevich Turgenev]]
[[be:Іван Сяргеевіч Тургенеў]]
[[be-x-old:Іван Тургенеў]]
[[bg:Иван Тургенев]]
[[bs:Ivan Sergejevič Turgenjev]]
[[br:Ivan Tourgeniev]]
[[ca:Ivan Turguènev]]
[[cs:Ivan Sergejevič Turgeněv]]
[[cy:Ivan Turgenev]]
[[da:Ivan Turgenjev]]
[[de:Iwan Sergejewitsch Turgenew]]
[[et:Ivan Turgenev]]
[[el:Ιβάν Τουργκένιεφ]]
[[es:Iván Turguénev]]
[[eo:Ivan Turgenev]]
[[eu:Ivan Turgenev]]
[[fa:ایوان تورگنیف]]
[[fr:Ivan Tourgueniev]]
[[fy:Ivan Toergenjev]]
[[gl:Iván Turguiéñef]]
[[ko:이반 투르게네프]]
[[hy:Իվան Տուրգենև]]
[[hi:इवान तुर्गेन्येव]]
[[hr:Ivan Turgenjev]]
[[id:Ivan Turgenev]]
[[is:Ívan Túrgenjev]]
[[it:Ivan Sergeevič Turgenev]]
[[he:איוואן טורגנב]]
[[ka:ივანე ტურგენევი]]
[[kk:Иван Сергеевич Тургенев]]
[[ku:Îvan Turgenyev]]
[[la:Ioannes Turgenev]]
[[lv:Ivans Turgeņevs]]
[[lt:Ivanas Turgenevas]]
[[hu:Ivan Szergejevics Turgenyev]]
[[mk:Иван Сергеевич Тургењев]]
[[ml:ഇവാൻ തുർഗെനേവ്]]
[[xmf:ივანე ტურგენევი]]
[[arz:ايفان تورجينيف]]
[[my:တူရဂေနျက်၊ အိုင်ဗန်]]
[[nl:Ivan Toergenjev]]
[[ja:イワン・ツルゲーネフ]]
[[no:Ivan Turgenev]]
[[nn:Ivan Turgenjev]]
[[pl:Iwan Turgieniew]]
[[pt:Ivan Turgueniev]]
[[ro:Ivan Turghenev]]
[[ru:Тургенев, Иван Сергеевич]]
[[sq:Ivan Sergejeviç Turgenjev]]
[[simple:Ivan Turgenev]]
[[sk:Ivan Sergejevič Turgenev]]
[[sl:Ivan Sergejevič Turgenjev]]
[[sr:Иван Тургењев]]
[[sh:Ivan Turgenjev]]
[[fi:Ivan Turgenev]]
[[sv:Ivan Turgenjev]]
[[tr:İvan Sergeyeviç Turgenyev]]
[[uk:Тургенєв Іван Сергійович]]
[[ur:ایوان ترگنیف]]
[[vi:Ivan Sergeyevich Turgenev]]
[[diq:Ivan Turgenjev]]
[[zh:伊万·谢尔盖耶维奇·屠格涅夫]]