ਪੇਰੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 171:
{{Image label small|x=0.5825|y=0.7525|scale={{{width|300}}}|text=<font color=white>ਊਕਾਇਆਲੀ</font>}}
</div></div> |caption=ਪੇਰੂ ਦਾ ਕਲਿੱਕ-ਕਰਨ ਯੋਗ ਨਕਸ਼ਾ|link=File:Scalable Vectorized Adminstrative Map of Perú JMK.SVG|align=right}}
 
ਪੇਰੂ ੨੫ ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।<ref>''Ley N° 27867, Ley Orgánica de Gobiernos Regionales'', Article N° 11.</ref> ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।<ref>''Ley N° 27867, Ley Orgánica de Gobiernos Regionales'', Article N° 10.</ref> ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।<ref>''Ley N° 27867, Ley Orgánica de Gobiernos Regionales'', Article N° 66.</ref>