ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਦੁਬਾਰਾ ਲਿਖਿਆ (edited with ProveIt)
ਛੋ ਵਿਕੀਲਿੰਕ ਦੀ ਮੁਰੰਮਤ
ਲਾਈਨ 1:
{{ਬਾਰੇ|ਬੋਲੀ|ਲੋਕਾਂ|ਤਾਮਿਲ ਲੋਕ}}
{{ਬੇ-ਹਵਾਲਾ}}
 
'''ਤਾਮਿਲ''' (தமிழ்; ਜਾਂ ਤਮਿਲ) ਦ੍ਰਾਵਿੜ ਬੋਲੀ ਪਰਵਾਰ ਦੀ ਸਭ ਤੋਂ ਪੁਰਾਣੀ ਬੋਲੀ ਹੈ{{ਸਰੋਤ ਚਾਹੀਦਾ}} ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ [[ਸ੍ਰੀ ਲੰਕਾ]] ਦੇ [[ਤਾਮਿਲ ਲੋਕ|ਤਾਮਿਲ ਲੋਕਾਂ]] ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ [[ਤਾਮਿਲ ਨਾਡੂ]] ਅਤੇ [[ਸਿੰਘਾਪੁਰ]] ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀ ਬੋਲੀ<ref name="ld">{{cite web | url=http://www.languagesdept.gov.lk/ | title=Department of Official Languages | publisher=[http://www.languagesdept.gov.lk Languages department of Sri Lankan govt.] | accessdate=ਅਕਤੂਬਰ ੨੪, ੨੦੧੨}}</ref> ਹੈ। ਇਸ ਤੋਂ ਬਿਨਾਂ ਇਹ [[ਮਲੇਸ਼ੀਆ]], [[ਅਮਰੀਕਾ]], [[ਮਾਰਿਸ਼ਸ]] ਅਤੇ [[ਵੀਅਤਨਾਮ]] ਵਿਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ ੨੦੦੪ ਵਿਚ ਐਲਾਨੀ ਪਹਿਲੀ ਕਲਾਸਿਕ ਬੋਲੀ ਸੀ।
 
ਤਕਰੀਬਨ ੭ ਕਰੋੜ ਲੋਕ ਇਸਨੂੰ [[ਮਾਂ ਬੋਲੀ]] ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚ ਲਿਖੀ ਜਾਂਦੀ ਹੈ।
 
ਤਾਮਿਲ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ ੩੦੦ ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿਚੋਂ ਇਕ ਹੈ।{{ਸਰੋਤ ਚਾਹੀਦਾ}}
 
[[ਸ਼੍ਰੇਣੀ:ਭਾਸ਼ਾਵਾਂ]]