ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਹਵਾਲੇ ਸੈਕਸ਼ਨ
ਹਵਾਲਾ (edited with ProveIt)
ਲਾਈਨ 1:
{{ਬਾਰੇ|ਬੋਲੀ|ਲੋਕਾਂ|ਤਾਮਿਲ ਲੋਕ}}
 
'''ਤਾਮਿਲ''' (தமிழ்; ਜਾਂ ਤਮਿਲ) ਦ੍ਰਾਵਿੜ ਬੋਲੀ ਪਰਵਾਰ ਦੀ ਸਭ ਤੋਂ ਪੁਰਾਣੀ ਬੋਲੀ ਹੈ<ref>{{ਸਰੋਤcite ਚਾਹੀਦਾweb | url=http://www.britannica.com/EBchecked/topic/171083/Dravidian-languages#toc279620 | title=Dravidian languages - Encyclopedia Britannica | accessdate=੨੪ ਅਕਤੂਬਰ ੨੦੧੨}}</ref> ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ [[ਸ੍ਰੀ ਲੰਕਾ]] ਦੇ ਤਾਮਿਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ [[ਤਾਮਿਲ ਨਾਡੂ]] ਅਤੇ [[ਸਿੰਘਾਪੁਰ]] ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀ ਬੋਲੀ<ref name="ld">{{cite web | url=http://www.languagesdept.gov.lk/ | title=Department of Official Languages | publisher=[http://www.languagesdept.gov.lk Languages department of Sri Lankan govt.] | accessdate=ਅਕਤੂਬਰ ੨੪, ੨੦੧੨}}</ref> ਹੈ। ਇਸ ਤੋਂ ਬਿਨਾਂ ਇਹ [[ਮਲੇਸ਼ੀਆ]], [[ਅਮਰੀਕਾ]], [[ਮਾਰਿਸ਼ਸ]] ਅਤੇ [[ਵੀਅਤਨਾਮ]] ਵਿਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ ੨੦੦੪ ਵਿਚ ਐਲਾਨੀ ਪਹਿਲੀ ਕਲਾਸਿਕ ਬੋਲੀ ਸੀ।
 
ਤਕਰੀਬਨ ੭ ਕਰੋੜ ਲੋਕ ਇਸਨੂੰ [[ਮਾਂ ਬੋਲੀ]] ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚ ਲਿਖੀ ਜਾਂਦੀ ਹੈ।