ਯੇਵਗੇਨੀ ਓਨੇਗਿਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਯੇਵਗੇਨੀ ਓਨੇਗਿਨ''' (ਰੂਸੀ: Евгений Онегин) ਅਲੇਕਜੇਂਡਰ ਪੁਸ਼ਕਿਨ ਦੁਆਰਾ ਕਵਿਤਾ ਵਿੱਚ ਲਿਖਿਆ ਇੱਕ ਨਾਵਲ ਹੈ। ਇਸ ਨੂੰ ਉਨੀਵੀਂ ਸਦੀ ਦੇ ਆਲੋਚਕ ਬੇਲਿੰਸਕੀ ਨੇ ਰੂਸੀ ਜੀਵਨ ਦਾ ‘ਵਿਸ਼ਵ-ਕੋਸ਼’ ਕਿਹਾ ਸੀ।<ref>http://books.google.co.in/books?id=x0M4AAAAIAAJ&pg=PA15&lpg=PA15&dq=belinski++onegin++russian+life&source=bl&ots=3GfumObsfZ&sig=izK-vxIoVRA6bngsokDNKyw_Jsc&hl=en&sa=X&ei=K_-HUKiONoTsrAfd6YB4&ved=0CCsQ6AEwAg#v=onepage&q=belinski%20%20onegin%20%20russian%20life&f=false</ref>ਇਹ ਰੂਸੀ ਸਾਹਿਤ ਦੀ ਇੱਕ ਕਲਾਸਿਕ ਹੈ ਅਤੇ ਇਸਦੇ ਨਾਮਦਾਇਕ ਨਾਇਕ ਨੇ ਅਨੇਕ ਰੂਸੀ ਸਾਹਿਤਕ ਨਾਇਕਾਂ ਲਈ ਮਾਡਲ ਵਜੋਂ ਕਾਰਜ ਨਿਭਾਇਆ ਹੈ।{{ਸਰੋਤ<ref>http://www.goodreads.com/review/show/43175687</ref> ਚਾਹੀਦਾ}} ਇਹ ਨਾਵਲ ਲੜੀਵਾਰ ਰੂਪ ਵਿੱਚ ੧੮੨੫ ਅਤੇ ੧੮੩੨ ਦੇ ਵਿਚਕਾਰ ਛਾਪਿਆ ਗਿਆ ਸੀ। ਪੂਰਾ ਐਡੀਸ਼ਨ ੧੮੩੩ ਵਿੱਚ ਛਪਿਆ ਅਤੇ ਹਾਲੀਆ ਪ੍ਰਵਾਨਿਤ ਐਡੀਸ਼ਨ ੧੮੩੭ ਵਿਚ ਛਪੇ ਐਡੀਸ਼ਨ ’ਤੇ ਆਧਾਰਤ ਹੈ।
 
==ਹਵਾਲੇ==