ਲਿਬਨਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
-ਬੇ-ਹਵਾਲਾ; +ਛੋਟਾ
No edit summary
ਲਾਈਨ 81:
}}
 
'''ਲਿਬਨਾਨ''' ({{lang-ar|لبنان}}), ਅਧਿਕਾਰਕ ਤੌਰ 'ਤੇ '''ਲਿਬਨਾਨੀ ਗਣਰਾਜ'''<ref group="nb">''Republic of Lebanon'' is the most common term used by Lebanese government agencies. The term ''Lebanese Republic'' is a literal translation of the official [[Arabic]] and [[French language|French]] names that is not used in today's world. [[Lebanese Arabic]] is the most common language spoken among the citizens of Lebanon.</ref> ({{lang-ar|الجمهورية اللبنانية}} {{transl|ar|ISO|''Al-Jumhūrīyah Al-Libnānīyah''}}, <small>[[Lebanese Arabic]]:</small> {{IPA-ar|elˈʒʊmhuːɾɪjje l.ˈlɪbneːnɪjje|}}), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ [[ਏਸ਼ੀਆ]] 'ਚ ਸਭ ਤੋਂ ਛੋਟਾ ਹੈ। ਇਸਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ [[ਸੀਰੀਆ]] ਅਤੇ ਦੱਖਣ ਵੱਲ [[ਇਜ਼ਰਾਈਲ]] ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ 'ਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।<ref>{{Cite book| last=McGowen| first=Afaf Sabeh| editor-last=Collelo| editor-first=Thomas| title=Lebanon: A Country Study| chapter=Historical Setting| series=Area Handbook Series| edition=3rd| location=Washington, D.C.| publisher=The Division| publication-date=1989| oclc=18907889| url=http://hdl.loc.gov/loc.gdc/cntrystd.lb| accessdate=24 July 2009}}</ref>
'''ਲਿਬਨਾਨ''' ([[ਅਰਬੀ ਬੋਲੀ|ਅਰਬੀ]]: لبنان‎‏) ਪੂਰਬੀ ਭੂਮੱਧਸਾਗਰ ਵਿੱਚ ਇੱਕ ਦੇਸ਼ ਹੈ ਜੋ ਕਿ [[ਏਸ਼ੀਆ]] ਮਹਾਂਦੀਪ ਦਾ ਸਭ ਤੋਂ ਛੋਟਾ ਦੇਸ਼ ਹੈ।
 
==ਸੂਬੇ ਅਤੇ ਜ਼ਿਲ੍ਹੇ==
 
ਲਿਬਨਾਨ ਨੂੰ ਛੇ ਸੂਬਿਆਂ(''ਮੋਹਾਫ਼ਜ਼ਾਤ'', {{lang-ar|محافظات —}};ਇੱਕ-ਵਚਨ ''ਮੋਹਾਫ਼ਜ਼ਾ'', {{lang-ar|محافظة}}) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ ੨੫ ਜ਼ਿਲ੍ਹਿਆਂ (''ਅਕਦਿਆ''—singular: ''ਕਦਾ'') 'ਚ ਵੰਡੇ ਹੋਏ ਹਨ।<ref>USAID Lebanon. [http://lebanon.usaid.gov/(jakkco45gisweaychxvyoq55)/files/activities.aspx "USAID Lebanon—Definitions of Terms used"]. Retrieved 17 December 2006.</ref> ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:
 
* ਬੈਰੂਤ ਸੂਬਾ
** ਬੈਰੂਤ ਸੂਬਾ ਜ਼ਿਲ੍ਹਿਆਂ ਵਿੱਚ ਨਹੀਂ ਵੰਡਿਆ ਗਿਆ ਅਤੇ ਸਿਰਫ਼ ਬੈਰੂਤ ਦੇ ਸ਼ਹਿਰ ਤੱਕ ਸੀਮਤ ਹੈ।
* ਨਬਤੀਆ ਸੂਬਾ (''ਜਬਲ ਅਮਲ'')
** ਬਿੰਤ ਜਬੇਲ
** ਹਸਬਾਇਆ
** ਮਰਜੇਯੂੰ
** ਨਬਤੀਆ
* ਬੱਕਾ ਸੂਬਾ
** ਬਾਲਬੇਕ
** ਹਰਮਲ
** ਰਸ਼ਾਇਆ
** ਪੱਛਮੀ ਬੱਕਾ (''ਅਲ-ਬੱਕਾ ਅਲ-ਘਰਬੀ'')
** ਜ਼ਾਹਲੇ
* ਉੱਤਰੀ ਸੂਬਾ (''ਅਲ-ਸ਼ਮਲ'')
** ਅੱਕਰ
** ਬਤਰੂਨ
** ਬਸ਼ੱਰੀ
** ਕੂਰਾ
** ਮਿਨੀਆ-ਦੱਨੀਆ
** ਤ੍ਰਿਪੋਲੀ
** ਜ਼ਘਰਤਾ
* ਮਾਊਂਟ ਲਿਬਨਾਨ ਸੂਬਾ (''ਜਬਲ ਲਬਨਨ'')
** ਅੱਲੇ
** ਬਾਬਦਾ
** ਬਿਬਲੋਸ (''ਜਬੇਲ'')
** ਸ਼ੂਫ਼
** ਕੇਸਰਵਨ
** ਮਤਨ
* ਦੱਖਣੀ ਸੂਬਾ (''ਅਲ-ਜਨੂਬ'')
** ਜ਼ਜ਼ੀਨ
** ਸਿਦੌਨ (''ਸੈਦ'')
** ਤਾਇਰ (''ਸੂਰ'')
 
 
{{ਛੋਟਾ}}
 
==ਹਵਾਲੇ==