ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Adding diq:Herbê Dınyayê Yewine
ਪੰਜਾਬੀ ਸੁਧਾਈ - ਅਜੇ ਹੋਰ ਲੋੜ
ਲਾਈਨ 34:
}}
 
'''ਪਹਿਲਾ ਵਿਸ਼ਵ ਯੁੱਧ''' (ਅੰਗਰੇਜੀ:World War I) ਸੰਨ 1914 ਤੋਂ 1918 ਤੱਕ ਚੱਲਿਆ । ਇਸ ਯੁੱਧ ਵਿੱਚ ਦੁਨਿਆਂਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸਨ ।<ref>{{harvnb|Willmott|2003|p=10}}</ref> ਇਸ ਦੇ ਵਿੱਚ ਦੋ ਮਿਲਟਰੀ ਜੁੱਟ ਸਨ: [[ਸੇਨਟਰਲ ਪਾਵਰਜ਼]] ਅਤੇ [[ਟਰੀਪਲ ਏਨਟਟੇ]] ।<ref name=Willmott15>{{harvnb|Willmott|2003|p=15}}</ref> ਇਸ ਵਿੱਚ ਲੱਭ-ਭੱਗ 7 ਕਰੌੜ ਮਿਲਟਰੀ ਦੇ ਸਿਪਾਹੀ ਲੜਾਈ ਲਈ ਤਿਆਰ ਕਿਤੇਕੀਤੇ ਸਨ, ਅਤੇ ਇਹ ਦਿਨਿਆਂਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।<ref>{{harvnb|Keegan|1988|p=8}}</ref> ਇਸ ਵਿਸ਼ਵ ਯੁੱਧ ਵਿੱਚ ਦੁਨਿਆਂਦੁਨੀਆਂ ਦੇ ਸਭ ਦੇਸ਼ਾ ਨੇ ਲੜਾਈ ਲਈ ਨਵੇਂ ਹਥਿਆਰ ਅਤੇ ਨਵਿਆਂ ਵਿਗਿਆਨਕ ਯੋਜਨਾਵਾਂ ਕਿਤਿਆਂਕਿਤੀਆਂ । ਇਸ ਯੁੱਧ ਵਿੱਚ 15 ਕਰੌੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੇਣ ਵਾਲੀਆਂ ਘਟਨਾਵਾਂ ਵਿੱਚੋਂ ਸੀ ।<ref>{{harvnb|Willmott|2003|p=307}}</ref>
 
ਸੰਨ 1914 ਨੂੰ [[ਸੇਰਾਜੇਵੋ]] ਵਿੱਚ [[ਗੇਵਰੀਲੋ ਪਰਿਨਸਿਪ]] (Gavrilo Princip) (ਇੱਕ ਸਰਬਿਆ ਨੇਸ਼ਨਲੀਸਟਨੈਸ਼ਨਲੀਸਟ ਗਰੁਪ ਦਾ ਆਦਮੀ) ਨੇ [[ਆਸਟਰੀਆ-ਹੰਗਰੀ]] ਦੇ ਰਾਜਕੁਮਾਰ [[ਆਰਚਡੂਕ ਫਰੈਂਜ਼ ਫਰਡੀਨੈਂਡ (ਆਸਟਰੀਆ)|ਆਰਚਡੂਕ ਫਰੈਂਜ਼ ਫਰਡੀਨੈਂਡ]] (Archduke Franz Ferdinand) ਦਾ ਕਤਲ ਕਰ ਦਿੱਤਾ ।<ref>Johnson 52–54</ref> ਇਹ ਵਜਾ ਨੂੰ ਲੇ ਕੇ ਆਸਟਰੀਆ ਅਤੇ [[ਹੰਗਰੀ]] ਦੇ ਮੰਤਰੀਆਂ ਅਤੇ ਜਰਨਲਾਂ ਨੇ ਆਸਟਰੀਆ ਅਤੇ [[ਹੰਗਰੀ]] ਦੇ ਰਾਜੇ ਨੂੰ [[ਸਰਬੀਆ]] ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕਿਤਾ । ਇਸ ਘਟਨਾ ਕਰਕੇ [[ਯੂਰੋਪਯੂਰਪ]] ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕਿਤੇਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੁਜੇ ਦੀ ਮਦਤ ਕਰਨਗੇ) ਪੂਰਾ ਯੂਰੋਪਯੂਰਪ ਜਲਦੀ ਹੀ ਲਰਾਈ ਵਿੱਚ ਕੁਦ ਗਿਆ ਅਤੇ ਇਸ ਦੇ ਨਾਲ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ । ਯੂਰੋਪਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੇਲੇਫੈਲੇ ਹੋਣ ਕਾਰਨ ਇਹ ਫਿਰ ਪੂਰੀ ਦੁਨਿਆਂਦੁਨੀਆਂ ਵਿੱਚ ਵਧ ਗਿਆ ।
 
ਯੁੱਧ ਦੇ ਖਤਮ ਹੋਣ ਬਾਦ [[ਜਰਮਨੀ]], [[ਰੂਸ ਦੀ ਰਾਜਸ਼ਾਹੀ|ਰੂਸ]], [[ਆਸਟਰੀਆ-ਹੰਗਰੀ]], ਅਤੇ [[ਆਟੋਮਨ ਰਾਜਸ਼ਾਹੀ|ਆਟੋਮਨ]] ਦੇਸ਼ਾਂ ਦੀ ਬਹੁਤ ਮਾੜੀ ਹਾਲਤ ਹੋ ਗਈ । ਦੋਵੇਂ ਆਸਟਰੀਆ-ਹੰਗਰੀ ਅਤੇ ਆਟੋਮਨ ਰਾਜਸ਼ਾਹੀ ਦੇਸ਼ਾਂ ਦੀ ਛੋਟੇ=ਛੋਟੇ ਦੇਸ਼ਾਂ ਵਿੱਚ ਵੰਡ ਹੋ ਗਈ ਅਤੇ ਇਹ ਦੇਸ਼ ਯੁੱਧ ਦੇ ਬਾਅਦ ਨਹੀਂ ਰਹੇ । ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ, ਅਤੇ [[ਸੋਵੀਅਤ ਯੂਨੀਅਨ]] ਬਣਾਈ ਗਈ । ਅਤੇ ਯੂਰੋਪਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਪੁਰਣੇ ਖਤਮ ਹੋ ਗਏ ।
 
== ਯੁੱਧ ਦਾ ਕਾਰਨ ==
{{main|ਪਹਿਲੇ ਵਿਸ਼ਵ ਯੁੱਧ ਦਾ ਕਾਰਨ}}
[[ਤਸਵੀਰ:WWI.png|left|thumb|400px|ਪਹਿਲੇ ਵਿਸ਼ਵ ਯੁੱਧ ਦੇ ਵਿੱਚ ਗਏ ਦੇਸ਼, ਹਰੇ ਰੰਗ ਵਿੱਚ ਐਲਾਏਜ਼, ਕੇਸਰੀ ਰੰਗ ਵਿੱਚ ਸੇੰਟਰਲਸੈਂਟਰਲ ਪਾਵਰਜ਼, ਅਤੇ ਜਿਹੜੇ ਦੇਸ਼ ਲੜਾਈ ਚੋ ਬਾਹਰ ਰਹੇ, ਉਹ ਗ੍ਰੇ ਰੰਗ ਵਿੱਚ ਹਨ ।]]
19ਵੀਂ ਸਦੀ ਦੇ ਵਿੱਚ, ਯੂਰੋਪਯਰੋਪ ਦੇ ਮੁੱਖ ਦੇਸ਼ਾਂ ਨੇ ਯੂਰੋਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕਿਤੇਕੀਤੇ ਸਨ, ਜਿਸ ਕਾਰਨ ਪੁਰੇ ਯੂਰੋਪਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਰਾਜਨੀਤਿਕ ਅਤੇ ਸੈਨੀਕ ਗੱਠਜੋੜ ਬਣ ਗਏ ਸਨ ।<ref name=Willmott15/> ਇਹਨਾਂ ਵਿੱਚੋਂ ਪਹਿਲਾ ਗੱਠਜੋੜ 1819 ਵਿੱਚ [[ਜਰਮਨ ਰਾਜਸ਼ਾਹੀ]] ਅਤੇ [[ਆਸਟਰੀਆ-ਹੰਗਰੀ]] ਦੇ ਵਿਚਕਾਰ ਹੋਇਆ, ਜਿਸ ਨੂੰ [[ਡੂਲ ਅਲਾਇਅੰਸ]] ਕਿਹਾ ਹਾਂਦਾ ਹੈ । ਇਹ ਉਹਨਾਂ ਨੇ [[ਆਟੋਮਨ ਰਾਜਸ਼ਾਹੀ]] ਦੀ ਸ਼ਕਤੀ ਘਟਣ ਸਮੇਂ, ਆਟੋਮਨ ਦੇ [[ਬਾਲਕਨ]] ਹਿਸੇ ਵਿੱਚ ਰੂਸ ਦੇ ਵਧਦੇ ਪ੍ਰਭਾਵ ਨਾਲ ਨਿਪਟਨ ਲਈ ਕਿਤਾਕੀਤਾ ਸੀ ।<ref name=Willmott15 /> ਬਾਅਦ ਵਿੱਚ [[ਇਟਲੀ]] ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੋਤਾ ਕਿਤਾ, ਅਤੇ ਫਿਰ ਇਸ ਨੂੰ [[ਟਰੀਪਲ ਅਲਾਇੰਸ]] ਕਿਹਾ ਜਾਣ ਲੱਗਾ ।<ref name=keegan52>{{harvnb|Keegan|1998|p=52}}</ref> ਬਾਅਦ ਵਿੱਚ 1892 ਨੂੰ [[ਫਰਾਂਸ]] ਅਤੇ [[ਰੂਸ]] ਨੇ ਟਰੀਪਲ ਅਲਾਇੰਸ ਦੇ ਵਿਰੁਧ [[ਫਰਾਂਕੋ-ਰੂਸੀ ਗਠਜੋੜ]] ਬਣਾਇਆ, ਅਤੇ ਫਿਰ 1907 ਵਿੱਚ [[ਬਰੀਟੀਸ਼ਬ੍ਰਿਟਿਸ਼ ਰਾਜਸ਼ਾਹੀ]] ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ, ਅਤੇ [[ਟਰੀਪਲ ਏਨਟਟੇ]] ਬਣਾਇਆ ।<ref name=Willmott15/>
 
ਜਰਮਨੀ ਦੀ ਉਦਯੋਗਕ ਸ਼ਕਤੀ ਵੱਧਣ ਬਾਅਦ, [[ਕੈਜ਼ਰ ਵਿਲਹੇਲਮ 2]] (Kaiser Wilhelm II) ਨੇ ਬਰਿਟਨਬ੍ਰਿਟਿ ਦੀ [[ਰੋਇਲ ਨੇਵੀ]] ਦਾ ਮੁਕਾਬਲਾ ਕਰਨ ਲਈ ਜਰਮਨ ਨੇਵੀ, ਜਿਸ ਨੂੰ ਉਹ [[ਕੈਜ਼ਰਲਿਚ ਮੇਰੀਨ]] (Kaiserliche Marine) ਕਿਹੰਦੇਕਹਿੰਦੇ ਸਨ, ਬਨਾਣੀ ਸ਼ੁਰੂ ਕਿਤੀ ।<ref name=willmott21/> ਇਸ ਕਾਰਨ ਦੋਨੋ ਬਰਿਟਨਬ੍ਰਿਟੇਨ ਅਤੇ ਜਰਮਨੀ ਇੱਕ ਦੂਜੇ ਤੋ ਵੱਧਿਆ ਨੇਵੀ ਅਤੇ ਹਥਿਆਰ ਬਨਾਉਣ ਵਿੱਚ ਜੁਟ ਗਏ ।<ref name=willmott21>{{harvnb|Willmott|2003|p=21}}</ref> ਬਰਿਟਨ ਅਤੇ ਜਰਮਨੀ ਦੀ ਇਹ ਹਥਿਆਰ ਦੌੜ, ਹੋਲੀ-ਹੋਲੀ ਯੂਰੋਪ ਦੇ ਬਾਕੀ ਦੇਸ਼ਾ ਵਿੱਚ ਫੇਲ ਗਈ, ਅਤੇ ਯੂਰੋਪ ਦੇ ਸਾਰੇ ਦੇਸ਼ ਆਪਣੀ ਰਾਸ਼ਟਰੀ ਧਨ-ਸੰਪਤੀ ਲੜਾਈਆਂ ਲਈ ਹਥਿਆਰ ਬਣਾਉਣ ਇੱਚ ਲਗਾਣ ਲੱਗੇ ।<ref>{{harvnb|Prior|1999|p=18}}</ref> 1908 ਅਤੇ 1913 ਦੇ ਵਿਚਕਾਰ, ਯੂਰੋਪਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ ।<ref name="Fromkin2004">{{harvnb|Fromkin|year=2004|p.=94}}</ref>
 
ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ [[ਬੋਜ਼ਨੀਆਂ-ਹਰਜ਼ਗੋਵੀਨਾ]] ਦੇ ਹਿਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ [[ਸਰਬੀਆ ਦਾ ਰਾਜ]] ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿਸਾ ਸਮਝਦੇ ਸਨ ।<ref name=keegan48-49>{{harvnb|Keegan|1998|pp=48–49}}</ref> ਸੰਨ 1913 ਨੂੰ [[ਬਾਲਕਨ ਲੀਗ]] ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ [[ਪਹਿਲੀ ਬਾਲਕਨ ਲੜਾਈ]] ਸ਼ੁਰੂ ਹੋ ਗਈ । ਇਸ ਲੜਾਈ ਬਾਅਦ ਹੋਏ ਸਮਝੋਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ [[ਅਲਬੇਨੀਆਂ]] ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ [[ਬਲਗੇਰੀਆ]], [[ਸਰਬੀਆ]] ਅਤੇ [[ਗਰੀਸ]] ਨੂੰ ਵੀ ਵੱਡਾ ਕਰ ਦਿੱਤਾ ਗਿਆ । ਫਿਰ 16 ਜੂਨ 1913 ਨੂੰ ਬਲਗੇਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਅਤੇ [[ਦੂਜੀ ਬਾਲਕਨ ਲੜਾਈ]] ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ । ਲੜਾਈ ਦੇ ਬਾਅਦ ਬਲਗੇਰੀਆ ਦਾ [[ਮੇਸਾਡੋਨੀਆਂ]] ਦਾ ਹਿਸਾ ਸਰਬੀਆ ਦੇ ਕੋਲ ਚਲਾ ਗਿਆ, ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੇਲ ਗਈ ।<ref name=Willmott22-23>{{harvnb|Willmott|2003|pp=22–23}}</ref>