ਹਾਂਡੂਰਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਹਾਂਡਰਸ to ਹਾਂਡੂਰਾਸ
No edit summary
ਲਾਈਨ 79:
 
ਹਾਂਡਰਸ ਦਾ ਖੇਤਰਫਲ ਤਕਰੀਬਨ ੧੧੨,੪੯੨ ਵਰਗ ਕਿ.ਮੀ. ਹੈ ਅਤੇ ਅਬਾਦੀ ੮੦ ਲੱਖ ਤੋਂ ਵੱਧ ਹੈ। ਇਸਦੇ ਉੱਤਰੀ ਹਿੱਸੇ ਪੱਛਮੀ ਕੈਰੀਬਿਆਈ ਜੋਨ ਦੇ ਭਾਗ ਹਨ। ਇਸਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਚੇਚੇ ਤੌਰ 'ਤੇ ਖਣਿਜਾਂ, ਕਾਫ਼ੀ, ਤਪਤ-ਖੰਡੀ ਫਲਾਂ, ਗੰਨੇ ਅਤੇ ਹਾਲ ਵਿੱਚ ਹੀ ਕੱਪੜਿਆਂ ਦੇ ਨਿਰਯਾਤ ਕਰਕੇ ਜਾਣਿਆ ਜਾਂਦਾ ਹੈ।
 
==ਵਿਭਾਗ ਅਤੇ ਨਗਰਪਾਲਿਕਾਵਾਂ==
[[File:HondurasDivisions.png|thumb|ਹਾਂਡਰਸ ਦੇ ਵਿਭਾਗ]]
ਹਾਂਡਰਸ ਨੂੰ ੧੮ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਤੇਗੂਸੀਗਾਲਪਾ ਹੈ ਜੋ ਕਿ ਫ਼ਰਾਂਸਿਸਕੋ ਮੋਰਾਸਾਨ ਵਿਭਾਗ ਦੇ ਮੱਧਵਰਤੀ ਜ਼ਿਲ੍ਹੇ ਵਿੱਚ ਸਥਿੱਤ ਹੈ।
 
#ਆਤਲਾਂਤੀਦਾ
#ਚੋਲੂਤੇਕਾ
#ਕੋਲੋਨ
#ਕੋਮਾਯਾਗੁਆ
#ਕੋਪਾਨ
#ਕੋਰਤੇਸ
#ਏਲ ਪਾਰਾਈਸੋ
#ਫ਼ਰਾਂਸਿਸਕੋ ਮੋਰਾਸਾਨ
#ਗਰਾਸੀਆਸ ਆ ਡਿਓਸ
#ਇੰਤੀਬੂਕਾ
#ਇਸਲਾਸ ਡੇ ਲਾ ਬਾਈਆ
#ਲਾ ਪਾਸ
#ਲੇਂਪੀਰਾ
#ਓਕੋਤੇਪੇਕੇ
#ਓਲਾਂਚੋ
#ਸਾਂਤਾ ਬਾਰਵਾਰਾ
#ਬਾਯੇ
#ਯੋਰੋ
 
==ਹਵਾਲੇ==