ਹਿੰਦ ਮਹਾਂਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Indian Ocean-CIA WFB Map.png|thumb|right|330px|ਹਿੰਦ ਮਹਾਂਸਾਗਰ, ਅੰਟਾਰਕਟਿਕ ਖੇਤਰ ਤੋਂ ਬਗੈਰ]]
 
'''ਹਿੰਦ ਮਹਾਂਸਾਗਰ''' ਦੁਨੀਆਂ ਦੇ ਸਮੁੰਦਰੀ ਖੰਡਾਂ 'ਚੋਂਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ ੨੦% ਹਿੱਸਾ ਮੌਜੂਦ ਹੈ।<ref name="Rasul">{{cite book|first=Rasul Bux Rais|title= The Indian Ocean and the Superpowers|publisher=Routledge|year=1986|isbn=0-7099-4241-9, 9780709942412|url=http://books.google.com/?id=2pMOAAAAQAAJ&pg=PA33&dq=Indian+Ocean+20%25}}</ref> ਇਸਦੀਆਂ ਹੱਦਾਂ ਉੱਤਰ ਵੱਲ [[ਏਸ਼ੀਆ]]— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ<ref>{{cite web|url=http://www.etymonline.com/index.php?search=indian+ocean&searchmode=none|title=Online Etymology Dictionary|last=Harper|first=Douglas|work=[[Online Etymology Dictionary]]|accessdate=18 January 2011}}</ref><ref>[http://books.google.co.in/books?id=pTR2AAAAMAAJ Indo-American relations : foreign policy orientations and perspectives of P.V. Narasimha Rao and Bill Clinton] By Anand Mathur; Page 138 ''“India occupies the central position in the Indian Ocean region that is why the Ocean was named after India”''</ref><ref>[http://books.google.co.in/books?id=_P4MAAAAIAAJ Politics of the Indian Ocean region: the balances of power] By Ferenc Albert Váli; Page 25</ref><ref>[http://books.google.co.in/books?id=wUzKCZxvNQoC&pg=SA12-PA251 Geography Of India For Civil Ser Exam] By Hussain; Page 12-251; ''"INDIA AND THE GEO-POLITICS OF THE INDIAN OCEAN"''(16-33)</ref> ਨਾਲ, ਪੱਛਮ ਵੱਲ [[ਅਫ਼ਰੀਕਾ]] ਨਾਲ, ਪੂਰਬ ਵੱਲ [[ਆਸਟ੍ਰੇਲੀਆ]] ਨਾਲ ਅਤੇ ਦੱਖਣ ਵੱਲ [[ਦੱਖਣੀ ਮਹਾਂਸਾਗਰ]] (ਜਾਂ, ਪਰਿਭਾਸ਼ਾ ਮੁਤਾਬਕ, [[ਅੰਟਾਰਕਟਿਕਾ]]) ਨਾਲ ਲੱਗਦੀਆਂ ਹਨ।<ref>{{cite url|url=http://www.merriam-webster.com/dictionary/indian%20ocean|title='Indian Ocean' — Merriam-Webster Dictionary Online|accessdate=2012-07-07|quote=ocean E of Africa, S of Asia, W of Australia, & N of Antarctica area ab 28,350,500 square miles (73,427,795 square kilometers)}}</ref>
 
[[ਜਗਤ ਮਹਾਂਸਾਗਰ]] ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ [[ਅੰਧ ਮਹਾਂਸਾਗਰ]] ਨਾਲੋਂ ੨੦° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ [[ਪ੍ਰਸ਼ਾਂਤ ਮਹਾਂਸਾਗਰ]] ਨਾਲੋਂ ੧੪੬°੫੫' ਪੂਰਬ ਦੁਪਹਿਰ-ਰੇਖਾ ਦੀ ਮੱਦਦ ਨਾਲ ਰੇਖਾਂਕਤ ਕੀਤਾ ਗਿਆ ਹੈ।<ref>[http://www.iho.shom.fr/publicat/free/files/S23_1953.pdf ''Limits of Oceans and Seas'']. International Hydrographic Organization Special Publication No. 23, 1953.</ref> ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ ੩੦° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ ੧੦,੦੦੦ ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ ੭੩,੫੫੬,੦੦੦ ਵਰਗ ਕਿ.ਮੀ. ਹੈ।
ਲਾਈਨ 24:
ਅੰਤਰਰਾਸ਼ਟਰੀ ਜਲ-ਨਕਸ਼ਾਕਸ਼ੀ ਸੰਗਠਨ ਦੇ ਪ੍ਰਕਾਸ਼ਨ ''Limits of Oceans and Seas'' ਦੀ ਤੀਜਿ ਜਿਲਦ ਦੇ ਮੁਤਾਬਕ ਹਿੰਦ ਮਹਾਂਸਾਗਰ ਦੀਆਂ ਹੱਦਾਂ (ਵਿੱਚ ਪੈਂਦੇ ਸਮੁੰਦਰਾਂ ਤੋਂ ਛੁੱਟ) ਹੇਠ ਲਿਖੇ ਅਨੁਸਾਰ ਹਨ:<ref name="iho-ohi.net"/>
<blockquote>
''ਉੱਤਰ ਵੱਲ:'' [[ਅਰਬ ਸਾਗਰ]]<ref group="ਹਿੰਦ">Defined by IHO as "A line running from the South extremity of [[Addu Atoll]] ([[Maldives]]), to the Eastern extreme of [[Hafun|Ràs Hafun]] ([[Africa]], 10°26'N)".</ref> ਅਤੇ ਲਕਸ਼ਦੀਪ ਸਾਗਰ<ref group="ਹਿੰਦ">Defined by IHO as "A line running from [[Dondra Head]] in Ceylon <nowiki>[</nowiki>[[Sri Lanka]]<nowiki>]</nowiki> to the most Southerly point of Addu Atoll".</ref> ਦੀਆਂ ਦੱਖਣੀ ਹੱਦਾਂ, [[ਬੰਗਾਲ ਦੀ ਖਾੜੀ]],<ref group="ਹਿੰਦ">Defined by IHO as "[[Adam's Bridge]] (between India and Ceylon and from the Southern extreme of [[Dondra Head]] (South point of Ceylon) to the North point of Poeloe Bras ({{Coord|5|44|N|95|04|E|display=inline}})".</ref> ਦੀਆਂ ਦੱਖਣੀ ਹੱਦਾਂ, ਪੂਰਬ ਭਾਰਤੀ ਟਾਪੂ-ਸਮੂਹ<ref group="ਹਿੰਦ">Defined by IHO as the southern limits of the [[Java Sea]] ("the North and West coasts of Java to Java Hoofd ({{Coord|6|46|S|105|12|E|display=inline}}) its Western point, and thence a line to Vlakke Hoek ({{Coord|5|55|S|104|35|E|display=inline}}) the Southern extreme of [[Sumatra]]"), the [[Bali Sea]] ("A line from Tanjong Banenan through the Southern points of Balt {{sic}} and [[Nusa Penida|Noesa]] Islands to Tanjong Bt Gendang, the Southwest extreme of [[Lombok]], and its South coast to Tanjong Ringgit the Southeast extreme, thence a line to Tanjong Mangkoen ({{Coord|9|01|S|116|43|E|display=inline}}) the Southwest extreme of [[Sumbawa|Soembawa]]"), the [[Savu Sea]] ("By a line from the Southwest point of Timor to the Northeast point of [[Rote Island|Roti]], through this island to its Southwest point, thence a line to Poeloe Dana ({{Coord|10|49|S|121|17|E|display=inline}}) and to Tanjong Ngoendjoe, the Southern extreme of [[Sumba|Soemba]] and through this island to Tanjong Karosso, its Western point"), and the western limit of the [[Timor Sea]] ("A line from Cape Londonderry to the Southwest point of [[Rote Island|Roti Island]] ({{Coord|10|56|S|122|48|E|display=inline}})".</ref> ਦੀਆਂ ਦੱਖਣੀ ਹੱਦਾਂ ਅਤੇ ਮਹਾਨ ਆਸਟ੍ਰੇਲੀਆਈ ਖਾੜੀ<ref group="Indianਹਿੰਦ">Defined by IHO as "A line joining [[West Cape Howe National Park|West Cape Howe]] ({{Coord|35|08|S|117|37|E|display=inline}}) [[Australia]] to [[South West Cape (Tasmania)|South West Cape]], [[Tasmania]]".</ref> ਦੀਆਂ ਦੱਖਣੀ ਹੱਦਾਂ।
<p>''ਪੱਛਮ ਵੱਲ:'' ਅਗੁਲਹਾਸ ਅੰਤਰੀਪ, ਤੋਂ ੨੦° ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।
<p>''ਪੂਰਬ ਵੱਲ:'' ਤਸਮਾਨੀਆਂ ਦਾ ਦੱਖਣੀ ਬਿੰਦੂ, ਦੱਖਣ-ਪੂਰਬੀ ਅੰਤਰੀਪ, ਤੋਂ ੧੪੬°੫੫' ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।