ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 2:
 
[[ਤਸਵੀਰ:Jhelum River-Pakistan.jpg|thumb]]
'''ਜੇਹਲਮ ਦਰਿਆ''' [[ਪੰਜਾਬ, ਪਾਕਿਸਤਾਨ|ਪੰਜਾਬ]] ਦਾ ਸਭ ਤੋਂ ਵੱਡਾ ਲ੍ਓੜੇਆ ਅਤੇ ਕੇਂਦਰੀ ਦਰਿਆ ਹੈ, ਜੋ ਕਿ [[ਜੇਹਲਮ ਸ਼ਹਿਰ]] ਵਿੱਚੋਂ ਦੀ ਗੁਜ਼ਰਦਾ ਹੈ। ਇਹ [[ਸਿੰਧ ਦਰਿਆ]] ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ '''ਵੀਤਾਸਤਾ''' ਅਤੇ ਗਰੀਕਾਂ ਵਲੋਂ '''ਹਏਡਾਪੀਸ''' ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ[[326 BC]] ਵਿੱਚ [[ਪੋਰਸ]] ਨੂੰ [[ਹਾਈਡਪਸ ਦੀ ਲੜਾਈ]] ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱਤੇ ਸ਼ਹੈਰ ਵਸਾਇਆ, ਜਿਸ ਦਾ ਨਾਂ [[ਬੁਕੀਫਾਲਾ]], ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹਿਰ ਦੇ ਨੇੜੇ ਤੇੜੇ ਕਿਤੇ ਹੋਈ ਸੀ।
 
== ਮੁੱਢ ==
ਲਾਈਨ 9:
 
== ਡੈਮ ਅਤੇ ਬੰਨ੍ਹ ==
* [[ਮੰਗਲਾ]], 1967 ਵਿੱਚ ਪੂਰਾ ਹੋਇਆ, ਦੁਨਿਆਂਦੁਨੀਆਂ ਵਿੱਚ ਸਭ ਤੋਂ ਵੱਡਾ ਬੰਨ ਹੈ, ਜਿਸ ਦੀ ਸਮਰੱਥਾ 59 ਲੱਖ ਏਕੜ-ਫੁੱਟ (7.3 km³) ਹੈ।
* ਰਸੂਲ ਬੰਨ੍ਹ, 1967 ਵਿੱਚ ਬਣਾਇਆ ਗਿਆ ਹੈ, ਦੀ ਸਮੱਰਥਾ 850,000 ਫੁੱਟ³/s (24,000 m³/s) ਹੈ।