ਸਾਊਦੀ ਅਰਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 7:
|symbol_type=Emblem
|image_map=Saudi Arabia (orthographic projection).svg
|national_motto="لا إله إلا الله، محمد رسول الله" <br>''ਲਾ ਇਲਾਹ ਇੱਲ ਅੱਲਾਹ, ਮੁਹੰਮਦਮੁਹੰਮਦਨ ਰਸੂਲ ਅੱਲਾਹ'' <br />ਤਰਜਮਾ: ''ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ'' (ਸ਼ਹਾਦਾ)<ref>{{cite web |url=http://www.saudiembassy.net/about/country-information/facts_and_figures/ |title=About Saudi Arabia: Facts and figures |publisher=The Royal Embassy of Saudi Arabia, Washington D.C |accessdate=6 June 2011}}</ref>
|national_anthem=[[File:Aash Al Maleek instrumental.ogg|Aash Al Maleek instrumental]]"ਅਸ-ਸਲਾਮ ਅਲ-ਮਲਕੀ"<small><br/>"ਬਾਦਸ਼ਾਹ ਲੰਮੀਆਂ ਉਮਰਾਂ ਮਾਣੇ"</small>
|official_languages=[[ਅਰਬੀ]]<ref name="CIA World Factbook" />
ਲਾਈਨ 70:
}}
 
'''ਸਾਊਦੀ ਅਰਬ''' ({{lang-ar| السعودية}} ''ਅਲ-ਸਾਊਦੀਆਸਊਦੀਆ''), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ ([[ਅਰਬੀ]]: ‎المملكة العربية السعودية ''ਅਲ-ਮਮਲਕਹ ਅਲ-ਅਰਬੀਆ ਅਲ-ਸਾਊਦੀਆਸਊਦੀਆ''), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ [[ਜਾਰਡਨ]] ਅਤੇ [[ਇਰਾਕ]], ਪੂਰਬ ਵੱਲ [[ਕੁਵੈਤ]], [[ਕਤਰ]], [[ਬਹਿਰੀਨ]] ਅਤੇ [[ਸੰਯੁਕਤ ਅਰਬ ਅਮੀਰਾਤ]], ਦੱਖਣ-ਪੂਰਬ ਵੱਲ [[ਓਮਾਨ]] ਅਤੇ ਦੱਖਣ ਵੱਲ [[ਯਮਨ]] ਨਾਲ਼ ਲੱਗਦੀਆਂ ਹਨ। ਇਸਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸਦਾ ਖੇਤਰਫਲ ਤਕਰੀਬਨ ੨,੨੫੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ ੨.੭ ਕਰੋੜ ਹੈ ਜਿਸ ਵਿੱਚੋਂ ੯੦ ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ ੨੦ ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਲੋਕਾਂਨਾਗਰਿਕਾਂ ਦੀ ਗਿਣਤੀ ੧.੬ ਕਰੋੜ ਦੇ ਕਰੀਬ ਹੈ।
<ref name="ab">{{cite web | url=http://americanbedu.com/2009/06/06/the-expatriate-population-in-saudi-arabia/ | title=THE EXPATRIATE POPULATION IN SAUDIARABIA | publisher=[http://americanbedu.com AmericanBedu.com] | date=ਜੂਨ ੬, ੨੦੦੬ | accessdate=ਅਕਤੂਬਰ ੨੭, ੨੦੧੨}}</ref>