ਕੋਸਤਾ ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
{{ਛੋਟਾ}}
No edit summary
ਲਾਈਨ 78:
 
'''ਕੋਸਟਾ ਰੀਕਾ''', ਅਧਿਕਾਰਕ ਤੌਰ 'ਤੇ '''ਕੋਸਟਾ ਰੀਕਾ ਦਾ ਗਣਰਾਜ'''({{lang-es|Costa Rica}} ਜਾਂ ''{{lang|es|República de Costa Rica}}'')(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ [[ਨਿਕਾਰਾਗੁਆ]], ਦੱਖਣ-ਪੂਰਬ ਵੱਲ [[ਪਨਾਮਾ]], ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]] ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।
 
=== ਸੂਬੇ, ਪਰਗਣੇ ਅਤੇ ਜ਼ਿਲ੍ਹੇ ===
[[File:Provinces Costa Rica.png|thumb|ਕੋਸਟਾ ਰੀਕਾ ਦੇ ਸੂਬੇ]]
 
ਕੋਸਟਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ ੮੧ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ ੪੨੧ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:
 
# ਆਲਾਹੂਏਲਾ
# ਕਾਰਤਾਗੋ
# ਗੁਆਨਾਕਾਸਤੇ
# ਹੇਰੇਦੀਆ
# ਲਿਮੋਨ
# ਪੁੰਤਾਰੇਨਾਸ
# ਸਾਨ ਹੋਜ਼ੇ
 
==ਹਵਾਲੇ==
{{ਹਵਾਲੇ}}
 
{{ਛੋਟਾ}}
 
[[ਸ਼੍ਰੇਣੀ: ਉੱਤਰੀ ਅਮਰੀਕਾ ਦੇ ਦੇਸ਼]]