ਐਵਰੈਸਟ ਪਹਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 4:
'''ਮਾਊਂਟ ਐਵਰੈਸਟ''' (ਨੇਪਾਲੀ: सगरमाथा) ਧਰਤੀ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਜੋ ਸਮੁੰਦਰੀ ਤਲ ਤੋਂ ੮,੮੪੮ ਮੀਟਰ (ਜਾਂ ੨੯,੦੨੯ ਫੁੱਟ) ਉੱਚੀ ਹੈ।<ref name="ers">{{cite web | url=http://www.8000ers.com/cms/everest-general-info-185.html | title=Everest | publisher=[http://8000ers.com 8000ers.com] | date=ਫ਼ਰਵਰੀ ੧੩, ੨੦੦੮ | accessdate=ਅਕਤੂਬਰ ੨੭, ੨੦੧੨}}</ref> ਇਹ [[ਨੇਪਾਲ]] ਵਿਚ [[ਤਿੱਬਤ]] ([[ਚੀਨ]]) ਨਾਲ਼ ਲੱਗਦੀ ਹੱਦ ’ਤੇ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਲੜੀ [[ਹਿਮਾਲਿਆ]] ਵਿਚ ਸਥਿੱਤ ਹੈ।<ref name="a">{{cite web | url=http://geography.about.com/od/specificplacesofinterest/a/mounteverest.htm | title=Mount Everest | publisher=[http://geography.about.com About.com] | date=ਜੂਨ ੨੮, ੨੦੦੯ | accessdate=ਅਕਤੂਬਰ ੨੭, ੨੦੧੨}}</ref>
 
੧੮੬੫ ਤੱਕ ਅੰਗਰੇਜ਼ ਇਸਨੂੰ ''ਪੀਕ ਐਕਸ ਵੀ'' (Peak XV) ਆਖਦੇ ਸਨ ਜਦੋਂ ਬਰਤਾਨਵੀ ਭਾਰਤ ਦੇ ਇਕ ਅੰਗਰੇਜ਼ ਅਫ਼ਸਰ ਸਰ ਜਾਰਜ ਐਵਰੈਸਟ ਦੇ ਨਾਮ ’ਤੇ ਇਸਦਾ ਨਾਂ ਮਾਊਂਟ ਐਵਰੈਸਟ ਰੱਖਿਆ ਗਿਆ,<ref name=a/> ਜੋ ੧੮੩੦ ਤੋਂ ੧੮੪੩ ਤੱਕ ਬਰਤਾਨਵੀ ਭਾਰਤ ਵਿਚ ਅਫ਼ਸਰ ਰਿਹਾ।<ref name=a/>
 
==ਹਵਾਲੇ==