ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Modifying tt:Әти to tt:Ата; cosmetic changes
ਲਾਈਨ 1:
{{ਬਾਰੇ|ਮਰਦ|ਔਰਤ|ਮਾਂ}}
[[Fileਤਸਵੀਰ:MiyCholovikiDitiy.JPG|thumb|250px||ਪਿਤਾ ਆਪਣੇ ਦੋ ਬੱਚਿਆਂ ਨਾਲ਼]]
 
'''ਪਿਤਾ''' (ਜਾਂ ਪਿਓ, ਬਾਪ) ਉਹ ਮਰਦ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ਼ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲ਼ਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲ਼ਾ)।<ref>[http://www.uic.edu/classes/bms/bms655/lesson6.html HUMAN GENETICS, MENDELIAN INHERITANCE] retrieved 25 February 2012</ref>
 
== ਸ਼ਬਦ ਉਤਪਤੀ ==
ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।
 
== ਬੱਚਿਆਂ ਨਾਲ ਰਿਸ਼ਤਾ ==
[[Fileਤਸਵੀਰ:Father and child, Dhaka.jpg|thumb|200px|upright|ਪਿਤਾ ਅਤੇ ਬੱਚਾ, ਢਾਕਾ]]
ਰਿਵਾਇਤੀ ਤੌਰ 'ਤੇ ਪਿਤਾ ਦਾ ਬੱਚਿਆਂ ਪ੍ਰਤੀ ਸੁਰੱਖਿਆ, ਸਹਾਇਤਾ ਅਤੇ ਜਿੰਮੇਵਾਰੀ ਵਾਲਾ ਰਵੱਈਆ ਹੁੰਦਾ ਹੈ। ਪਿਤਾ ਸਿਰਫ਼ ਜੈਵਿਕ ਹੀ ਨਹੀਂ ਸਗੋਂ ਮਤੇਆ ਜਾਂ ਪਾਲਣਹਾਰ ਪਿਤਾ ਵੀ ਹੋ ਸਕਦਾ ਹੈ।
ਮਾਨਵ ਵਿਗਿਆਨੀ ਮਾਰਿਸ ਗੋਡੇਲਿਅਰ ਮੁਤਾਬਕ ਮਨੁੱਖੀ ਪਿਤਾਵਾਂ ਦੁਆਰਾ ਧਾਰਨ ਕੀਤੀ ਗਈ ਪਿਤਰੀ ਭੂਮਿਕਾ, ਮਨੁੱਖੀ ਸਮਾਜ ਅਤੇ ਉਹਨਾਂ ਦੇ ਸਭ ਤੋਂ ਨੇੜਲੇ ਜੈਵਿਕ ਰਿਸ਼ਤੇਦਾਰ—ਚਿੰਪਾਜ਼ੀ ਅਤੇ ਬੋਨੋਬੋ— ਵਿੱਚ ਇੱਕ ਆਲੋਚਨਾਤਮਕ ਫ਼ਰਕ ਹੈ ਕਿਉਂਕਿ ਇਹ ਜਾਨਵਰ ਆਪਣੇ ਪਿਤਰੀ ਸਬੰਧ ਤੋਂ ਅਨਜਾਣ ਹੁੰਦੇ ਹਨ।
 
== ਗ਼ੈਰ ਇਨਸਾਨੀ ਪਿਤਾਪੁਣਾ ==
 
[[Fileਤਸਵੀਰ:Tehotny morsky konik.jpg|thumb|200px|upright|ਨਿਊ ਯਾਰਕ ਜਲ-ਜੀਵਸ਼ਾਲਾ ਵਿਖੇ ਇੱਕ ਗਰਭ-ਧਾਰੀ ਨਰ ਸਮੁੰਦਰੀ ਘੋੜਾ]]
 
ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲ਼ ਕਰਦੇ ਹਨ।
ਲਾਈਨ 27:
*ਦੁੱਧ ਪਿਲਾਊ ਜੀਵਾਂ ਵਿੱਚ ਮਨੁੱਖਾਂ ਤੋਂ ਛੁੱਟ ਵਿਰਲੇ ਹੀ ਨਰ ਜਾਨਵਰ ਹਨ ਜੋ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ, ਜਿਵੇਂ ਕਿ ਟੈਮਰਿਨ ਅਤੇ ਮਾਰਮੋਸੈੱਟ।<ref name="Fernandez-Duque">Fernandez-Duque E, Valeggia CR, Mendoza SP. (2009). Biology of Paternal Care in Human and Nonhuman Primates. Annu. Rev. Anthropol. 38:115–30. {{doi|10.1146/annurev-anthro-091908-164334}}</ref> ਸਿਆਮਾਂਗ ਨਰ ਵੀ ਦੂਜੇ ਸਾਲ ਬਾਅਦ ਆਪਣੇ ਬੱਚਿਆਂ ਨੂੰ ਚੁੱਕਦੇ ਹਨ।<ref name="Fernandez-Duque"/> ਤੀਤੀ ਅਤੇ ਉੱਲੂ ਬਾਂਦਰ ਨਰ ਵੀ ੯੦% ਸਮੇਂ ਆਪਣੇ ਬੱਚਿਆਂ ਨੂੰ ਚੁੱਕ ਕੇ ਰੱਖਦੇ ਹਨ ਅਤੇ "ਤੀਤੀ ਬੱਚੇ ਵੀ ਮਾਂ ਤੋਂ ਵੱਧ ਤਰਜੀਹ ਪਿਤਾ ਨੂੰ ਦਿੰਦੇ ਹਨ"।<ref>Mendoza SP, Mason WA. (1986). Parental division of labour and differentiation of attachments in a monogamous primate (Callicebus moloch). Anim. Behav. 34:1336–47.</ref>
 
== ਹਵਾਲੇ ==
{{ਹਵਾਲੇ}}
 
 
[[ਸ਼੍ਰੇਣੀ:ਟੱਬਰ]]
ਲਾਈਨ 115 ⟶ 114:
[[tl:Ama]]
[[tr:Baba]]
[[tt:ӘтиАта]]
[[uk:Батько]]
[[ur:باپ]]