ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Adding en:Bay
TariButtar (ਗੱਲ-ਬਾਤ) ਦੀ ਸੋਧ 90874 ਨਕਾਰੀ
ਲਾਈਨ 8:
ਖਾੜੀਆਂ ਇਨਸਾਨੀ ਸੱਭਿਆਚਾਰਾਂ ਦੇ ਇਤਿਹਾਸ ਵਿੱਚ ਬਹੁਤ ਅਹਿਮ ਰਹੀਆਂ ਹਨ ਕਿਉਂਕਿ ਇਹ ਮੱਛੀਆਂ ਫੜਨ ਲਈ ਸੁਰੱਖਿਅਤ ਸਿੱਧ ਹੁੰਦੀਆਂ ਹਨ। ਉਸ ਤੋਂ ਬਾਅਦ ਇਹ ਸਮੁੰਦਰੀ ਵਪਾਰ ਦੇ ਵਿਕਾਸ ਵਿੱਚ ਲਾਹੇਵੰਦ ਸਿੱਧ ਹੋਈਆਂ ਕਿਉਂਕਿ ਇਹਨਾਂ ਵੱਲੋਂ ਦਿੱਤੇ ਗਏ ਸੁਰੱਖਿਅਤ ਲੰਗਰ-ਭਾੜੇ ਨੇ ਇੱਥੇ ਬੰਦਰਗਾਹਾਂ ਬਣਾਉਣ ਵਿੱਚ ਮਦਦ ਕੀਤੀ। ਕਿਸੇ ਵੀ ਖਾੜੀ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਪ੍ਰਾਣੀ ਹੋ ਸਕਦੇ ਹਨ ਅਤੇ ਕਈ ਵਾਰ ਦੋ ਖਾੜੀਆਂ ਬਿਲਕੁਲ ਨਾਲ਼ ਲੱਗਦੀਆਂ ਹੋ ਸਕਦੀਆਂ ਹਨ। ਮਿਸਾਲ ਵਜੋਂ, ਜੇਮਜ਼ ਖਾੜੀ ਹਡਸਨ ਖਾੜੀ ਦੇ ਲਾਗੇ ਹੈ। ਬੰਗਾਲ ਦੀ ਖਾੜੀ ਜਾਂ ਹਡਸਨ ਖਾੜੀ ਵਰਗੀਆਂ ਵੱਡੀਆਂ ਖਾੜੀਆਂ ਵਿੱਚ ਭਾਂਤ-ਭਾਂਤ ਦੀ ਸਮੁੰਦਰੀ ਭੂ-ਬਣਤਰ ਹੋ ਸਕਦੀ ਹੈ।
 
{{ਅੰਤਕਾ|2=
==ਹਵਾਲੇ==
{{ਹਵਾਲੇ}}
}}
 
[[ਸ਼੍ਰੇਣੀ:ਭੂਗੋਲ]]