ਖਾੜੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ VibhasKS (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ EmausBot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕ...
TariButtar (ਗੱਲ-ਬਾਤ) ਦੀ ਸੋਧ 91065 ਨਕਾਰੀ messaged you
ਲਾਈਨ 8:
ਖਾੜੀਆਂ ਇਨਸਾਨੀ ਸੱਭਿਆਚਾਰਾਂ ਦੇ ਇਤਿਹਾਸ ਵਿੱਚ ਬਹੁਤ ਅਹਿਮ ਰਹੀਆਂ ਹਨ ਕਿਉਂਕਿ ਇਹ ਮੱਛੀਆਂ ਫੜਨ ਲਈ ਸੁਰੱਖਿਅਤ ਸਿੱਧ ਹੁੰਦੀਆਂ ਹਨ। ਉਸ ਤੋਂ ਬਾਅਦ ਇਹ ਸਮੁੰਦਰੀ ਵਪਾਰ ਦੇ ਵਿਕਾਸ ਵਿੱਚ ਲਾਹੇਵੰਦ ਸਿੱਧ ਹੋਈਆਂ ਕਿਉਂਕਿ ਇਹਨਾਂ ਵੱਲੋਂ ਦਿੱਤੇ ਗਏ ਸੁਰੱਖਿਅਤ ਲੰਗਰ-ਭਾੜੇ ਨੇ ਇੱਥੇ ਬੰਦਰਗਾਹਾਂ ਬਣਾਉਣ ਵਿੱਚ ਮਦਦ ਕੀਤੀ। ਕਿਸੇ ਵੀ ਖਾੜੀ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਪ੍ਰਾਣੀ ਹੋ ਸਕਦੇ ਹਨ ਅਤੇ ਕਈ ਵਾਰ ਦੋ ਖਾੜੀਆਂ ਬਿਲਕੁਲ ਨਾਲ਼ ਲੱਗਦੀਆਂ ਹੋ ਸਕਦੀਆਂ ਹਨ। ਮਿਸਾਲ ਵਜੋਂ, ਜੇਮਜ਼ ਖਾੜੀ ਹਡਸਨ ਖਾੜੀ ਦੇ ਲਾਗੇ ਹੈ। ਬੰਗਾਲ ਦੀ ਖਾੜੀ ਜਾਂ ਹਡਸਨ ਖਾੜੀ ਵਰਗੀਆਂ ਵੱਡੀਆਂ ਖਾੜੀਆਂ ਵਿੱਚ ਭਾਂਤ-ਭਾਂਤ ਦੀ ਸਮੁੰਦਰੀ ਭੂ-ਬਣਤਰ ਹੋ ਸਕਦੀ ਹੈ।
 
{{ਅੰਤਕਾ|2=
==ਹਵਾਲੇ==
{{ਹਵਾਲੇ}}
}}
 
[[ਸ਼੍ਰੇਣੀ:ਭੂਗੋਲ]]