ਫ਼ਰਾਂਸੀਸੀ ਵਿਕੀਪੀਡੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(ਕੋਈ ਫ਼ਰਕ ਨਹੀਂ)

14:27, 29 ਅਕਤੂਬਰ 2012 ਦਾ ਦੁਹਰਾਅ

ਫ਼੍ਰੈਂਚ ਵਿਕੀਪੀਡੀਆ (ਜਾਂ ਫ਼ਰਾਂਸੀਸੀ ਵਿਕੀਪੀਡੀਆ; Wikipédia francophone, Wikipédia en français) ਵਿਕੀਪੀਡੀਆ ਦਾ ਫਰਾਂਸੀਸੀ ਰੂਪ ਅਤੇ ਇਕ ਅਜ਼ਾਦ ਵਿਸ਼ਵਗਿਆਨਕੋਸ਼ ਹੈ। ੨੩ ਮਾਰਚ ੨੦੦੧ ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਅੰਗਰੇਜ਼ੀ ਅਤੇ ਜਰਮਨ ਵਿਕੀਪੀਡੀਆਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ।

ਫ਼ਰਾਂਸੀਸੀ ਵਿਕੀਪੀਡੀਆ

ਇਹ ਵੀ ਵੇਖੋ

ਹਵਾਲੇ