ਹਿੰਦ ਮਹਾਂਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2) (Robot: Removing pa:ਹਿੰਦ ਮਹਾਂਸਾਗਰ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Adding sq:Oqeani Indian; cosmetic changes
ਲਾਈਨ 1:
[[Fileਤਸਵੀਰ:Indian Ocean-CIA WFB Map.png|thumb|right|330px|ਹਿੰਦ ਮਹਾਂਸਾਗਰ, ਅੰਟਾਰਕਟਿਕ ਖੇਤਰ ਤੋਂ ਬਗੈਰ]]
 
'''ਹਿੰਦ ਮਹਾਂਸਾਗਰ''' ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ ੨੦% ਹਿੱਸਾ ਮੌਜੂਦ ਹੈ।<ref name="Rasul">{{cite book|first=Rasul Bux Rais|title= The Indian Ocean and the Superpowers|publisher=Routledge|year=1986|isbn=0-7099-4241-9, 9780709942412|url=http://books.google.com/?id=2pMOAAAAQAAJ&pg=PA33&dq=Indian+Ocean+20%25}}</ref> ਇਸਦੀਆਂ ਹੱਦਾਂ ਉੱਤਰ ਵੱਲ [[ਏਸ਼ੀਆ]]— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ<ref>{{cite web|url=http://www.etymonline.com/index.php?search=indian+ocean&searchmode=none|title=Online Etymology Dictionary|last=Harper|first=Douglas|work=[[Online Etymology Dictionary]]|accessdate=18 January 2011}}</ref><ref>[http://books.google.co.in/books?id=pTR2AAAAMAAJ Indo-American relations : foreign policy orientations and perspectives of P.V. Narasimha Rao and Bill Clinton] By Anand Mathur; Page 138 ''“India occupies the central position in the Indian Ocean region that is why the Ocean was named after India”''</ref><ref>[http://books.google.co.in/books?id=_P4MAAAAIAAJ Politics of the Indian Ocean region: the balances of power] By Ferenc Albert Váli; Page 25</ref><ref>[http://books.google.co.in/books?id=wUzKCZxvNQoC&pg=SA12-PA251 Geography Of India For Civil Ser Exam] By Hussain; Page 12-251; ''"INDIA AND THE GEO-POLITICS OF THE INDIAN OCEAN"''(16-33)</ref> ਨਾਲ, ਪੱਛਮ ਵੱਲ [[ਅਫ਼ਰੀਕਾ]] ਨਾਲ, ਪੂਰਬ ਵੱਲ [[ਆਸਟ੍ਰੇਲੀਆ]] ਨਾਲ ਅਤੇ ਦੱਖਣ ਵੱਲ [[ਦੱਖਣੀ ਮਹਾਂਸਾਗਰ]] (ਜਾਂ, ਪਰਿਭਾਸ਼ਾ ਮੁਤਾਬਕ, [[ਅੰਟਾਰਕਟਿਕਾ]]) ਨਾਲ ਲੱਗਦੀਆਂ ਹਨ।<ref>{{cite url|url=http://www.merriam-webster.com/dictionary/indian%20ocean|title='Indian Ocean' — Merriam-Webster Dictionary Online|accessdate=2012-07-07|quote=ocean E of Africa, S of Asia, W of Australia, & N of Antarctica area ab 28,350,500 square miles (73,427,795 square kilometers)}}</ref>
ਲਾਈਨ 9:
[[ਇੰਡੋਨੇਸ਼ੀਆ]] ਦਾ ਟਾਪੂ-ਸਮੂਹ ਇਸਦੀਆਂ ਪੂਰਬੀ ਸਰਹੱਦਾ ਨੂੰ ਛੋਂਹਦਾ ਹੈ।
 
== ਭੂਗੋਲ ==
 
[[Fileਤਸਵੀਰ:Indian Ocean bathymetry srtm.png|thumb|ਹਿੰਦ ਮਹਾਂਸਾਗਰ ਦਾ ਡੂੰਘਾਈ-ਵਿਸ਼ੇਸ਼ ਨਕਸ਼ਾ]]
 
ਅਫ਼ਰੀਕੀ, ਭਾਰਤੀ ਅਤੇ ਅੰਟਾਰਕਟਿਕ ਪਰਤੀ ਪਲੇਟਾਂ ਹਿੰਦ ਮਹਾਂਸਾਗਰ ਵਿੱਚ ਰਾਡਰਿਗਜ਼ ਤੀਹਰੇ ਬਿੰਦੂ ਨਾਮ ਦੀ ਥਾਂ 'ਤੇ ਮਿਲਦੀਆਂ ਹਨ। ਇਸ ਤਰ੍ਹਾਂ ਬਣੀਆਂ ਪੂਰਬੀ, ਪੱਛਮੀ ਅਤੇ ਦੱਖਣੀ ਹੌਜ਼ੀਆਂ ਨੂੰ ਉੱਭਰੀ ਰੇਖਾਵਾਂ ਨੇ ਉਪ-ਹੌਜ਼ੀਆਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਜੋੜਾਂ ਦੀ ਨਿਸ਼ਾਨੀ ਮੱਧ-ਮਹਾਂਸਾਗਰੀ ਉੱਭਰੀਆਂ ਰੇਖਾਵਾਂ ਦੀਆਂ ਸ਼ਾਖਾਵਾਂ ਹਨ, ਜੋ ਪੁੱਠੀ "Y" (ਵਾਈ) ਬਣਾਉਂਦੀਆਂ ਹਨ ਅਤੇ ਜਿਹਨਾਂ ਦੀ ਮੁੱਖ ਡੰਡਲ [[ਮੁੰਬਈ]] ([[ਭਾਰਤ]]) ਕੋਲ ਸਥਿੱਤ ਮਹਾਂਦੀਪੀ ਵਾਧਰੇ ਦੇ ਕਿਨਾਰੇ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਜਾਂਦੀ ਹੈ।
ਲਾਈਨ 17:
ਪ੍ਰਮੁੱਖ ਗਲ-ਘੋਟੂ ਥਾਂਵਾਂ ਹਨ: ਬਬ ਅਲ ਮੰਦੇਬ, ਹੋਰਮੂਜ਼ ਜਲ-ਡਮਰੂ, ਲੋਂਬੋਕ ਜਲ-ਡਮਰੂ, ਮਲੱਕਾ ਜਲ-ਡਮਰੂ ਅਤੇ ਪਾਕ ਜਲ-ਡਮਰੂ। ਸਮੁੰਦਰਾਂ ਦੀ ਸੂਚੀ 'ਚ ਐਡਨ ਦੀ ਖਾੜੀ, ਅੰਡੇਮਾਨ ਸਾਗਰ, [[ਅਰਬ ਸਾਗਰ]], ਬੰਗਾਲ ਦੀ ਖਾੜੀ, ਮਹਾਨ ਆਸਟ੍ਰੇਲੀਆਈ ਖਾੜੀ, ਲਕਸ਼ਦੀਪ ਸਾਗਰ, ਮੱਨਾਰ ਦੀ ਖਾੜੀ, ਮੋਜ਼ੈਂਬੀਕ ਖਾੜੀ, ਓਮਾਨ ਦੀ ਖਾੜੀ, ਫ਼ਾਰਸੀ ਖਾੜੀ, ਲਾਲ ਸਾਗਰ ਅਤੇ ਹੋਰ ਸਹਾਇਕ ਜਲ-ਪਿੰਡ ਸ਼ਾਮਲ ਹਨ। ਹਿੰਦ ਮਹਾਂਸਾਗਰ ਨੂੰ ਬਣਾਵਟੀ ਤੌਰ 'ਤੇ ਸਵੇਜ਼ ਨਹਿਰ, ਜੋ ਕਿ ਲਾਲ ਸਾਗਰ ਵੱਲੋਂ ਪਹੁੰਚਯੋਗ ਹੈ, ਦੀ ਮੱਦਦ ਨਾਲ ਭੂ-ਮੱਧ ਸਾਗਰ ਨਾਲ ਜੋੜਿਆ ਹੋਇਆ ਹੈ।
 
=== ਹੱਦਾਂ ===
[[Fileਤਸਵੀਰ:LakshadweepIsland.jpg|thumb|ਹਿੰਦ ਮਹਾਂਸਾਗਰ ਦੀ ਹੱਦ ਉੱਤਰ ਵਿੱਚ ਲਕਸ਼ਦੀਪ ਟਾਪੂਆਂ ਨਾਲ ਲੱਗਦੀ ਹੈ।]]
 
ਹਿੰਦ ਮਹਾਂਸਾਗਰ ਦੱਖਣੀ ਏਸ਼ੀਆ ਹੇਠ ਪੈਂਦਾ ਹੈ ਅਤੇ ਅਫ਼ਰੀਕਾ ਅਤੇ ਏਸ਼ੀਆਂ ਨੂੰ ਵੱਖਰਾ ਕਰਦਾ ਹੈ।
ਲਾਈਨ 32:
ਨੋਟ ਕਰੋ ਕਿ ਇਸ ਪਰਿਭਾਸ਼ਾ ਵਿੱਚ ਸੰਗਠਨ ਵੱਲੋਂ ਵੱਖਰੇ ਤੌਰ 'ਤੇ ਪਰਿਭਾਸ਼ਤ ਕੰਨੀ ਦੇ ਸਾਗਰਾਂ, ਜਿਵੇਂ ਕਿ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ, ਨੂੰ ਸ਼ਾਮਲ ਨਹੀਂ ਕੀਤਾ ਗਿਆ ਭਾਵੇਂ ਇਹ ਹਿੰਦ-ਮਹਾਂਸਾਗਰ ਦਾ ਹਿੱਸਾ ਮੰਨੇ ਜਾਂਦੇ ਹਨ।
 
==== ਨੋਟ ====
<references group="ਹਿੰਦ" />
 
== ਸੱਭਿਆਚਾਰ ਅਤੇ ਸਾਹਿਤ ==
 
ਪੁਰਾਤਨ ਸੰਸਕ੍ਰਿਤ ਸਾਹਿਤ ਵਿੱਚ ਹਿੰਦ ਮਹਾਂਸਾਗਰ ਨੂੰ '''ਰਤਨਾਕਰ''' ਕਿਹਾ ਗਿਆ ਹੈ, ਜਿਸਦਾ ਭਾਵ ਹੈ ''"ਜਵਾਹਰਾਂ ਦਾ ਨਿਰਮਾਤਾ (ਰਚਨਹਾਰ)"''।
ਲਾਈਨ 41:
ਇਸਨੂੰ ਅੰਗਰੇਜ਼ੀ ਵਿੱਚ ''ਇੰਡੀਅਨ ਓਸ਼ਨ'' ਅਤੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ''ਹਿੰਦ ਮਹਾਂਸਾਗਰ'' ਹੀ ਕਿਹਾ ਜਾਂਦਾ ਹੈ।
 
== ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ ==
 
ਮੋਟੇ ਰੂਪ ਵਿੱਚ ਘੜੀ ਦੇ ਰੁਖ਼ ਨਾਲ ਚੱਲਦਿਆਂ, ਹਿੰਦ ਮਹਾਂਸਾਗਰ ਦੇ ਤਟ ਨਾਲ ਲੱਗਦੇ ਦੇਸ਼ ਅਤੇ ਇਲਾਕੇ ਹਨ:
 
=== ਅਫ਼ਰੀਕਾ ===
{{ਝੰਡਾ|ਦੱਖਣੀ ਅਫ਼ਰੀਕਾ}}, {{ਝੰਡਾ|ਮੋਜ਼ੈਂਬੀਕ}}, {{ਝੰਡਾ|ਮੈਡਾਗਾਸਕਰ}}, ''{{ਝੰਡਾ|ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ}}'', {{ਝੰਡਾ|ਫ਼ਰਾਂਸ}} (ਰੇਯੂਨੀਅਨ, ਮੇਯੋਟ), {{ਝੰਡਾ|ਮਾਰੀਸ਼ਸ}}, {{ਝੰਡਾ|ਕਾਮਾਰੋਸ}}, {{ਝੰਡਾ|ਤਨਜ਼ਾਨੀਆ}}, {{ਝੰਡਾ|ਸੇਸ਼ੈੱਲ}}, {{ਝੰਡਾ|ਕੀਨੀਆ}}, {{ਝੰਡਾ|ਸੋਮਾਲੀਆ}}, {{ਝੰਡਾ|ਜੀਬੂਤੀ}}, {{ਝੰਡਾ|ਇਰੀਤਰੀਆ}}, {{ਝੰਡਾ|ਸੂਡਾਨ}}, {{ਝੰਡਾ|ਮਿਸਰ}}
 
=== ਏਸ਼ੀਆ ===
{{ਝੰਡਾ|ਮਿਸਰ}} (ਸਿਨਾਈ ਪਰਾਇਦੀਪ), {{ਝੰਡਾ|ਇਜ਼ਰਾਈਲ}}, {{ਝੰਡਾ|ਜਾਰਡਨ}}, {{ਝੰਡਾ|ਸਾਊਦੀ ਅਰਬ}}, {{ਝੰਡਾ|ਯਮਨ}}, {{ਝੰਡਾ|ਓਮਾਨ}}, {{ਝੰਡਾ|ਸੰਯੁਕਤ ਅਰਬ ਅਮੀਰਾਤ}}, {{ਝੰਡਾ|ਕਤਰ}}, {{ਝੰਡਾ|ਬਹਿਰੀਨ}}, {{ਝੰਡਾ|ਕੁਵੈਤ}}, {{ਝੰਡਾ|ਇਰਾਕ}}, {{ਝੰਡਾ|ਇਰਾਨ}}, {{ਝੰਡਾ|ਪਾਕਿਸਤਾਨ}}, {{ਝੰਡਾ|ਭਾਰਤ}}, {{ਝੰਡਾ|ਮਾਲਦੀਵ}}, ''{{ਝੰਡਾ|ਬਰਤਾਨਵੀ ਭਾਰਤੀ ਸਮੁੰਦਰੀ ਇਲਾਕੇ}}'', {{ਝੰਡਾ|ਸ੍ਰੀਲੰਕਾ}}, {{ਝੰਡਾ|ਬੰਗਲਾਦੇਸ਼}}, {{ਝੰਡਾ|ਬਰਮਾ}} (ਮਿਆਂਆਰ), {{ਝੰਡਾ|ਥਾਈਲੈਂਡ}}, {{ਝੰਡਾ|ਮਲੇਸ਼ੀਆ}}, {{ਝੰਡਾ|ਇੰਡੋਨੇਸ਼ੀਆ}}, ''{{ਝੰਡਾ|ਕੋਕੋਸ (ਕੀਲਿੰਗ) ਟਾਪੂ}}'', ''{{ਝੰਡਾ|ਕ੍ਰਿਸਮਸ ਟਾਪੂ}}''
 
=== ਆਸਟ੍ਰੇਲੇਸ਼ੀਆ ===
{{flagicon|ਆਸਟ੍ਰੇਲੀਆ}} ''[[ਐਸ਼ਮੋਰ ਅਤੇ ਕਾਰਟਿਅਰ ਟਾਪੂ]]'', {{ਝੰਡਾ|ਇੰਡੋਨੇਸ਼ੀਆ}}, {{ਝੰਡਾ|ਪੂਰਬੀ ਤਿਮੋਰ}}, {{ਝੰਡਾ|ਆਸਟ੍ਰੇਲੀਆ}}
 
=== ਦੱਖਣੀ ਹਿੰਦ ਮਹਾਂਸਾਗਰ ===
{{flagicon|ਆਸਟ੍ਰੇਲੀਆ}} ''[[ਹਰਡ ਟਾਪੂ ਅਤੇ ਮੈਕਡਾਨਲਡ ਟਾਪੂ]]'', ''{{ਝੰਡਾ|ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ}}''
 
== ਕੰਨੀ ਦੇ ਸਮੁੰਦਰ ==
ਹਿੰਦ ਮਹਾਂਸਾਗਰ ਦੇ ਕੰਨੀ ਦੇ ਸਮੁੰਦਰ, ਖਾੜੀਆਂ, ਜਲ-ਡਮਰੂ ਆਦਿ ਹਨ:
੧. ਅਰਬ ਸਾਗਰ
ਲਾਈਨ 74:
੧੪. ਮੱਨਾਰ ਦੀ ਖਾੜੀ
 
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ: ਮਹਾਂਸਾਗਰ]]
 
[[af:Indiese Oseaan]]
ਲਾਈਨ 209:
[[sl:Indijski ocean]]
[[so:Badweynta Hindiya]]
[[sq:Oqeani Indian]]
[[sr:Индијски океан]]
[[sv:Indiska oceanen]]