"ਪਟਿਆਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਸੋਧ ਤੇ ਵਾਧਾ
ਛੋ (r2.7.2+) (Robot: Modifying sr:Патијала)
(ਸੋਧ ਤੇ ਵਾਧਾ)
| | ੧੭੫੪

| | '''[[ਭਾਰਤੀ ਸੂਬੇਆਂਸੂਬਿਆਂ ਦੀ ਸੂਚੀ ਅਤੇ ਉਹਨਾਂ ਦੀਆਂ ਰਾਜਧਾਨੀਆਂ|ਰਾਜਧਾਨੀ]]'''
| | ਪਟਿਆਲਾ
|- class=mergedrow
|- style="white-space: nowrap"
| | '''ਵਸੋਂ'''

• [[ਵਸੋਂ ਘਣਘਣਤਾ]]
| | ੧,੩੫੪,੬੮੬.<ref>{{cite web|title=Census|url=http://www.censusindia.gov.in/2011-prov-results/paper2/data_files/India2/Table_2_PR_Cities_1Lakh_and_Above.pdf|work=Government fo India|accessdate=16 February 2012}}</ref>

• 6,451 /km2 (16,708 /sq mi)

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ , ਜਿਲ੍ਹਾ ਅਤੇ ਸਾਬਕਾ ਰਿਆਸਤ ਹੈ| ਇਹ ਸ਼ਹਿਰ ਪਟਿਆਲਾ ਜਿਲ੍ਹੇ ਦੀਦਾ ਪ੍ਰਸ਼ਾਸ਼ਨਿਕ ਰਾਜਧਾਨੀਕੇਂਦਰ ਹੈ|ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ|ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ , ਰੂਪਨਗਰ ਅਤੇ ਚੰਡੀਗੜ ਨਾਲ , ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ , ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ । ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ । ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ ੧੮੭੦ ਵਿੱਚ ਪਟਿਆਲਾ ਵਿੱਚ ਹੀ ਹੋਈ ਸੀ ।
ਪਟਿਆਲਾ ਸ਼ਹਿਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ| ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ|
ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲਾਪਟਿਆਲੇ ਦਾ ਜੰਮ-ਪਲ ਸੀ|

==ਪਟਿਆਲਾ ਦੇ ਰਾਜੇ==
[[ਰਾਜਾ ਸਾਹਿਬ ਸਿੰਘ]] ੧੭੮੧-੧੮੧੩

[[ਮਹਾਰਾਜਾ ਕਰਮ ਸਿੰਘ]] ੧੮੧੩-੧੮੪੫

[[ਮਹਾਰਾਜਾ ਨਰੇਂਦਰਨਰਿੰਦਰ ਸਿੰਘ]] ੧੮੪੫-੧੮੬੨

[[ਮਹਾਰਾਜਾ ਮਹੇਂਦਰਮਹਿੰਦਰ ਸਿੰਘ]] ੧੮੬੨-੧੮੭੬

[[ਮਹਾਰਾਜਾ ਰਜੇਂਦ‍ਰਰਜਿੰਦਰ ਸਿੰਘ]] ੧੮੭੬-੧੯੦੦

[[ਮਹਾਰਾਜਾ ਭੂਪਿਨਦਰਭੂਪਿੰਦਰ ਸਿੰਘ]] ੧੯੦੦-੧੯੩੮

[[ਮਹਾਰਾਜਾ ਯਦਵੇਂਦਰਯਾਦਵਿੰਦਰ ਸਿੰਘ]] १੯३੮-੧੯੭੪

[[ਅਮਰਿਂਦਰਅਮਰਿੰਦਰ ਸਿੰਘ]] (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

==ਬਾਹਰੀ ਕੜੀਆਂ==