ਸੁਕਰਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Adding kn:ಸಾಕ್ರಟೀಸ್; cosmetic changes
No edit summary
ਲਾਈਨ 15:
}}
 
ਸੁਕਰਾਤ (/ˈsɒkrətiːz/; Socratesਯੂਨਾਨੀ ): (Σωκράτης, 469 ਈ ਪੂ - 399 ਈ . ਪੂ . ) ਯੂਨਾਨ ਦਾ ਪ੍ਰਸਿੱਧ ਫ਼ਲਸਫ਼ਈ -ਫ਼ਲਸਫ਼ੇ ਦੀ ਦੁਨੀਆਂ ਦਾ ਸਭ ਤੋਂ ਅਜ਼ੀਮ ਅਤੇ ਗੰਭੀਰ ਅਧਿਆਪਕ , ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ । ਉਹ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਪੈਦਾ ਹੋਇਆ । ਉਸ ਦੀ ਮੁਢਲੀ ਜਿੰਦਗੀ ਦੇ ਬਾਰੇ ਵਿੱਚ ਲਿਖਤੀ ਗਵਾਹੀਆਂ ਗਾਇਬ ਹਨ । ਐਪਰ ਅਫਲਾਤੂਨ ਅਤੇ ਬਾਅਦ ਦੇ ਫ਼ਲਸਫ਼ੇ ਦੇ ਹਵਾਲੇ ਦੱਸਦੇ ਹਨ ਕਿ ਉਹ ਇੱਕ ਮੁਜੱਸਮਾ ਸਾਜ਼ ਸੀ , ਜਿਸ ਨੇ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਸਰਸ਼ਾਰ ਹੋਕੇ ਕਈ ਯੂਨਾਨੀ ਜੰਗਾਂ ਵਿੱਚ ਹਿੱਸਾ ਲਿਆ । ਐਪਰ ਆਪਣੇ ਵਿਦਿਅਕ ਰੁਝੇਵਿਆਂ ਦੀ ਬਦੌਲਤ ਉਸ ਕੋਲ ਘਰ ਵਾਰ ਲਈ ਸਮਾਂ ਨਹੀਂ ਸੀ । ਸੁਭਾ ਵਜੋਂ ਸੁਕਰਾਤ , ਨਿਹਾਇਤ ਉੱਚੇ ਅਖ਼ਲਾਕੀ ਗੁਣਾਂ ਦਾ ਧਾਰਨੀ , ਹਕਪਰਸਤ ਅਤੇ ਇਨਸਾਫ਼ ਪਸੰਦ ਉਸਤਾਦ ਸੀ ।
 
== ਗਿਆਨ ਦਾ ਤਰੀਕਾ ==
 
ਸੁਕਰਾਤ ਨੇ ਦੁਨੀਆਂ ਨੂੰ ਇੱਕ ਨਵੇਂ ਬਹਿਸ ਦੇ ਅੰਦਾਜ਼ ਤੋਂ ਜਾਣੂ ਕਰਵਾਇਆ । ਉਸ ਦਾ ਬਹਿਸ ਦਾ ਤਰੀਕਾ ਵਿਵਾਦੀ ਕਿਸਮ ਦਾ ਸੀ , ਮਗਰ ਉਸਨੂੰ ਸਾਸ਼ਤਾਰਥ ਨਹੀਂ ਕਹਿ ਸਕਦੇ ਕਿਉਂਕਿ ਉਹ ਆਪਣੀ ਬਹਿਸ ਤੋਂ ਅਖ਼ਲਾਕੀ ਨਤੀਜੇ ਤੱਕ ਪੁੱਜਦਾ ਅਤੇ ਹਕੀਕਤ ਸਾਬਤ ਕਰਦਾ । ਉਹ ਧੜਾਧੜ ਸਵਾਲ ਕਰਦਾ ਅਤੇ ਫਿਰ ਦੂਸਰਿਆਂ ਨੂੰ ਆਪਣੀਆਂ ਦਲੀਲਾਂ ਦੇ ਵਿਰੋਧ ਸਪਸ਼ਟ ਕਰਦਾ ਅਤੇ ਇਵੇਂ ਮਸਲਿਆਂ ਦੀ ਤੈਹ ਤੱਕ ਪਹੁੰਚ ਕੇ ਮੰਤਕੀ ਜਵਾਬ ਸਾਹਮਣੇ ਲਿਆਂਦਾ ।
 
== ਬੁਨਿਆਦੀ ਵਿਚਾਰ ==
 
ਸੁਕਰਾਤ ਦੀ ਕੋਈ ਲਿਖਤ ਸਾਡੇ ਕੋਲ ਮੌਜੂਦ ਨਹੀਂ ਐਪਰ ਇਸ ਦੇ ਸ਼ਾਗਿਰਦ ਅਫਲਾਤੂਨ ਨੇ ਉਸ ਦੇ ਵਿਚਾਰਾਂ ਨੂੰ ਕਮਲਬੰਦ ਕੀਤਾ ਅਤੇ ਆਪਣੀ ਹਰ ਦੂਜੀ ਤਹਰੀਰ ਵਿੱਚ ਉਸਦੇ ਹਵਾਲੇ ਦਿੱਤੇ । ਉਸ ਦੀ ਖਿਆਲਾਂ ਦਾ ਖੁਲਾਸਾ ਕੁੱਝ ਇਵੇਂ ਹੈ ।
ਉਹ ਕਹਿੰਦਾ ਸੀ , ਸੱਚਾ ਗਿਆਨ ਸੰਭਵ ਹੈ ਬਸ਼ਰਤੇ ਉਸਦੇ ਲਈ ਠੀਕ ਤੌਰ ਉੱਤੇ ਜਤਨ ਕੀਤਾ ਜਾਵੇ ; ਜੋ ਗੱਲਾਂ ਸਾਡੀ ਸਮਝ ਵਿੱਚ ਆਉਂਦੀਆਂ ਹਨ ਜਾਂ ਸਾਡੇ ਸਾਹਮਣੇ ਆਈਆਂ ਹਨ , ਉਨ੍ਹਾਂ ਨੂੰ ਤਤਮੂਲਕ ਵਿਵਹਾਰ ਰਹਿਣ ਅਸੀਂ ਪਰਖੀਏ , ਤਾਂ ਅਨੇਕ ਪਰਖਾਂ ਦੇ ਬਾਅਦ ਅਸੀ ਇੱਕ ਸੱਚ ਉੱਤੇ ਪਹੁੰਚ ਸੱਕਦੇ ਹਾਂ । ਗਿਆਨ ਦੇ ਸਮਾਨ ਪਵਿਤਰ ਕੋਈ ਚੀਜ਼ ਨਹੀਂ ।
ਲਾਈਨ 34 ⟶ 36:
 
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਫ਼ਲਸਫ਼ਈ]]
 
[[af:Sokrates]]