ਵਾਰਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
ਹਾਲਤ ੫੨ ਡਿਗਰੀ ੧੫ਮਿ ਉ. ਅਕਸ਼ਾਂਸ਼. ਅਤੇ ੨੧ ਡਿਗਰੀ ਪੂ. ਦੇਸ਼ਾਂਤਰ। ਇਹ ਪੋਲੈਂਡ ਦੀ ਰਾਜਧਾਨੀ ਹੈ। ਨਗਰ ਵਿਸਚੁਲਾ ਨਦੀ ਦੇ ਖੱਬੇ ਪਾਸੇ ਕੰਢੇ ਉੱਤੇ ਬਰਲਿਨ ਦੇ ੩੮੭ ਮੀਲ ਪੂਰਵ ਵਿੱਚ ਹੈ। ਵਾਰਸਾ ਦਾ ਸੰਬੰਧ ਛੇ ਵੱਡੇ ਮਾਰਗਾਂ ਦੁਆਰਾ ਵਿਆਨਾ, ਕੀਵ, ਸੇਂਟ ਪੀਟਰਸਬਰਗ (ਲੇਨਿਨਗਰੈਡ), ਮਾਸਕੋ, ਦੱਖਣ-ਪੱਛਮੀ ਰੂਸ, ਡਾਨਜਿੰਗ ਅਤੇ ਬਰਲਿਨ ਨਾਲ ਹੈ। ਇਸਪਾਤ, ਚਾਂਦੀ ਦੀ ਚਾਦਰ, ਜੁੱਤੇ, ਮੋਜੇ, ਬਨਾਇਣ, ਦਸਤਾਨੇ, ਤੰਮਾਕੂ, ਚੀਨੀ ਅਤੇ ਮਕਾਨ ਸਜਾਉਣ ਵਾਲੇ ਸਾਮਾਨ ਦੇ ਉਦਯੋਗ ਇੱਥੇ ਹਨ, ਕਿਉਂਕਿ ਇੱਥੇ ਕੁਸ਼ਲ ਕਾਰੀਗਰ ਮਿਲ ਜਾਂਦੇ ਹਨ। ਇੱਥੇ ਮੋਟੇ ਅਨਾਜ, ਚਮੜਾ ਅਤੇ ਕੋਇਲੇ ਦਾ ਵਪਾਰ ਹੁੰਦਾ ਹੈ। ਨਗਰ ਵਿੱਚ ਕਈ ਸ਼ਾਨਦਾਰ ਭਵਨ ਹਨ, ਜਿਨ੍ਹਾਂ ਵਿੱਚ ਕੁੱਝ ਰਾਜ ਮਹਿਲ, ਕੁੱਝ ਗਿਰਜਾਘਰ ਹਨ ਅਤੇ ਕੁੱਝ ਮਿਉਨਿਸਿਪਲ ਬੋਰਡ ਦੁਆਰਾ ਅਤੇ ਵਿਅਕਤੀਗਤ ਤੌਰ ਤੇ ਬਣਵਾਈਆਂ ਹੋਈਆਂ ਇਮਾਰਤਾਂ ਹਨ। ਸੁੰਦਰ ਫੁਲਵਾੜੀਆਂ ਵੀ ਹਨ। ਕਲਾ, ਸਾਹਿਤ, ਖੇਤੀਬਾੜੀ ਅਤੇ ਜੰਗਲ ਨਾਲ ਸਬੰਧਤ ਸੰਸਥਾਵਾਂ ਇੱਥੇ ਹਨ।
 
{{ਛੋਟਾ}}
{{Link GA|es}}
{{Link GA|ar}}