ਦੱਖਣੀ ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਵਧਾਇਆ
ਲਾਈਨ 1:
[[ਤਸਵੀਰ:Coat of arms of South Africa.svg|right|120px100px]]
[[ਤਸਵੀਰ:Flag of South Africa.svg|right|200px100px]]
'''ਦੱਖਣ ਅਫ਼ਰੀਕਾ''', ਸਰਕਾਰੀ ਤੌਰ ’ਤੇ '''ਦੱਖਣੀ ਅਫ਼ਰੀਕਾ ਗਣਤੰਤਰ''' [[ਅਫ਼ਰੀਕਾ]] ਦੇ ਦੱਖਣੀ ਸਿਰੇ ’ਤੇ ਸਥਿੱਤ ਇੱਕ ਦੇਸ਼ ਹੈ। ਇਹ ਅੱਗੇ ਨੌਂ ਸੂਬਿਆਂ ਵਿਚ ਵੰਡਿਆ ਹੋਇਆ ਹੈ ਅਤੇ ਇਸਦੀ ਤਟ-ਰੇਖਾ ੨,੭੯੮ ਕਿਲੋਮੀਟਰ ਲੰਬੀ ਹੈ।<ref name="c">{{cite web | url=https://www.cia.gov/library/publications/the-world-factbook/fields/2060.html | title=Field Listing :: Coastline | publisher=[https://cia.gov CIA.gov] | accessdate=ਨਵੰਬਰ ੪, ੨੦੧੨}}</ref> ਉੱਤਰ ਵਿਚ [[ਨਾਮੀਬੀਆ]], ਜ਼ਿੰਮਬਾਵੇ ਅਤੇ ਬੋਟਸਵਾਨਾ ਅਤੇ ਪੂਰਬ ਵਿਚ ਮੋਜ਼ਾਮਬਿਕ ਅਤੇ ਸਵਾਜ਼ੀਲੈਂਡ ਇਸਦੇ ਗੁਆਂਢੀ ਦੇਸ਼ ਹਨ। ਇਹ ਖੇਤਰਫਲ ਮੁਤਾਬਕ ਦੁਨੀਆਂ ਦਾ ਪੰਝੀਵਾਂ ਅਤੇ ਅਬਾਦੀ ਮੁਤਾਬਕ ਦੁਨੀਆਂ ਦਾ ਚੌਵੀਵਾਂ ਵੱਡਾ ਦੇਸ਼ ਹੈ।
ਦੱਖਣ ਅਫ਼ਰੀਕਾ ਇੱਕ ਦੇਸ਼ ਜੋ ਅਫਰੀਕਾ ਦਾ ਦੱਖਣ ਵਿੱਚ ਹੈ।
 
ਇਸਦੇ ੮੦% ਲੋਕ ਕਾਲ਼ੇ ਅਫ਼ਰੀਕੀ ਹਨ ਅਤੇ ਬਨਤੂ ਬੋਲੀਆਂ ਬੋਲਦੇ ਹਨ ਜਿਨ੍ਹਾਂ ਵਿਚੋਂ ਨੌਂ ਨੂੰ ਸਰਕਾਰੀ ਦਰਜਾ ਹਾਸਲ ਹੈ।
 
==ਹਵਾਲੇ==
{{ਹਵਾਲੇ}}