ਈ-ਮੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
[[File:(at).svg|thumb|150px|[[:en:at sign|''ਐਟ ਦ ਰੇਟ'' ਨਿਸ਼ਾਨ]] ਨਿਸ਼ਾਨ ਜੋ ਹਰ SMTP ਈਮੇਲ ਪਤੇ ਦਾ ਹਿੱਸਾ ਹੁੰਦਾ ਹੈ]]
 
'''ਇਲੈਕਟ੍ਰੌਨਿਕ ਮੇਲ''', '''ਈਮੇਲ''' (ਜਾਂ '''ਈ-ਮੇਲ''') ਦੋ ਜਾਂ ਦੋ ਤੋਂ ਵੱਧ ਵਰਤੋਂਕਾਰਾਂ ਵਿਚਾਲੇ ਡਿਜੀਟਲ ਸੁਨੇਹਿਆਂ ਦਾ ਲੈਣ-ਦੇਣ ਕਰਨ ਦਾ ਇਕ ਤਰੀਕਾ ਹੈ। ਕੁਝ ਪੁਰਾਣੇ ਢਾਂਚਿਆਂ ਵਿਚ ਸੁਨੇਹੇ ਹਾਸਲ ਕਰਨ ਲਈ ਦੋਵਾਂ ਧਿਰਾਂ ਦਾ ਇੱਕੋ ਵੇਲ਼ੇ ਔਨਲਾਈਨ ਹੋਣਾ ਜ਼ਰੂਰੀ ਸੀ ਪਰ ਅਜੋਕੀ ਤਕਨੀਕ ਵਿਚ ਇਹ ਜ਼ਰੂਰੀ ਨਹੀਂ।