ਫ਼ਰਾਂਸੀਸੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
 
'''ਫ਼ਰਾਂਸਿਸੀ''' (''français, la langue français'') ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿਚ [[ਫ਼੍ਰਾਂਸ]] ਵਿਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆਂ ਭਰ ਵਿੱਚ ਤਕਰੀਬਨ ੯ ਕਰੋੜ ਲੋਕਾਂ ਦੁਆਰਾ ਇਹ [[ਪਹਿਲੀ ਬੋਲੀ]] ਦੇ ਰੂਪ ਵਿੱਚ ਬੋਲੀ ਜਾਂਦੀ ਹੈ, ੧੯ ਕਰੋੜ ਦੁਆਰਾ ਦੂਜੀ ਅਤੇ ਹੋਰ ੨੦ ਕਰੋੜ ਦੁਆਰਾ ਅਧਿਗਰਹਿਤ <!--ਮਤਲਬ?--> ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ [[ਕੈਨੇਡਾ]], [[ਬੈਲਜੀਅਮ]], [[ਸਵਿਟਜ਼ਰਲੈਂਡ]], ਅਫ਼ਰੀਕੀ ਫਰੇਂਕੋਫੋਨ, [[ਲਕਜ਼ਮਬਰਗ]] ਅਤੇ ਮੋਨੇਕੋ ਸਮੇਤ ਦੁਨੀਆਂ ਦੇ ੫੪ ਦੇਸ਼ਾਂ ਵਿਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸਯੁੰਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
 
ਫ਼ਾਰਾਂਸਿਸੀ ਰੋਮਨ ਸਾਮਰਾਜ ਦੀ ਲੈਟਿਨ ਬੋਲੀ ਵਿੱਚੋਂ ਨਿਕਲੀ ਬੋਲੀ ਹੈ ਜਿਵੇਂ ਹੋਰ ਰਾਸ਼ਟਰੀ ਬੋਲੀਆਂ [[ਪੁਰਤਗਾਲੀ]], [[ਸਪੈਨਿਸ਼]], [[ਇਤਾਲਵੀ]], [[ਰੋਮਾਨੀਅਨ]] ਅਤੇ ਹੋਰ ਘੱਟ ਗਿਣਤੀ ਬੋਲੀਆਂ ਜਿਵੇਂ ਕੈਟੇਲਾਨ ਆਦਿ। ਇਸ ਬੋਲੀ ਦੀ ਉੱਨਤੀ ਵਿੱਚ ਇਸ ਉੱਤੇ ਮੂਲ ਰੋਮਨ ਗੌਲ ਦੀਆਂ ਕੈਲਟਿਕ ਬੋਲੀਆਂ ਅਤੇ ਬਾਅਦ ਦੇ ਰੋਮਨ ਫਰੈਕਿਸ਼ ਹਮਲਾਵਰਾਂ ਦੀ ਜਰਮਨੇਕ ਬੋਲੀ ਦਾ ਅਸਰ ਪਿਆ।